Breaking News

Read Time:16 Second

ਕੁਦਰਤੀ ਖੇਤੀ ਤੇ ਸਿੱਖੀ ਪਰਚਾਰ ਨੂੰ ਸਮਰਪਿਤ ਬਾਪੂ ਕੁਲਬੀਰ ਸਿੰਘ

https://youtu.be/Uqa82dlyAGo ਬਾਪੂ ਕੁਲਬੀਰ ਸਿੰਘ ਬ੍ਰਾਹਮਣ ਤੋਂ ਸਿੱਖ ਬਣੇ ਹਨ। ਉਹ ਕੁਦਰਤੀ ਖੇਤੀ ਦੇ ਨਾਲ ਨਾਲ ਆਸ ਪਾਸ ਦੇ ਪਿੰਡਾਂ ਵਿੱਚ ਸਿੱਖੀ ਦਾ ਭਰਪੂਰ ਪਰਚਾਰ ਕਰ...
Read Time:21 Second

ਸਹੀ ਪਾਸੇ ਜਾ ਰਹੀ ਮੱਤੇਵਾੜਾ ਬਚਾਓ ਪੰਜਾਬ ਬਚਾਓ ਮੁਹਿੰਮ

https://youtu.be/ZRXtYt9TKSc ਪੰਜਾਬ ਸਰਕਾਰ ਸਤਲੁਜ ਅਤੇ ਪੰਜਾਬ ਦੇ ਸਭ ਤੋਂ ਵੱਡੇ ਜੰਗਲ ਮਤੇਵਾੜਾ ਕੋਲ 1000 ਏਕੜ ਚ ਇੰਡਸਟਰੀ ਲਗਾਉਣ ਲੱਗੀ ਹੈ ਜਿਸ ਖਿਲਾਫ ਵਿਦਿਆਰਥੀ ਜਥੇਬੰਦੀ ਸੱਥ...
Read Time:52 Second

ਭਾਰਤ ਚ ਰਹਿੰਦੇ ਅਫਗਾਨਾਂ ਨੇ ਯੂ ਐਨ ਮਨੁੱਖੀ ਅਧਿਕਾਰ ਸੰਗਠਨ ਦੇ ਦਿੱਲੀ ਦਫ਼ਤਰ ਅੱਗੇ ਆਪਣੇ ਮੰਦੇ ਹਾਲ ਦੀ ਦੁਹਾਈ ਪਾਈ 23/08/2021

ਸਿੱਖ ਨਜ਼ਰੀਆ ਭਾਰਤ ਵਿਚ ਰਹਿ ਰਹੇ ਅਫਗਾਨ ਸ਼ਰਨਾਰਥੀਆਂ ਦੇ ਹਲਾਤ ਬਦਤਰ ਹਨ। 21 ਹਜ਼ਾਰ ਦੀ ਗਿਣਤੀ ਚੋਂ 13 ਹਜ਼ਾਰ ਅਫਗਾਨਾਂ ਨੂੰ ਭਾਰਤ ਨੇ ਅਜੇ ਤਕ...
Read Time:2 Minute, 9 Second

ਜਾਣੋ ਅਫਗਾਨਿਸਤਾਨ ਦੇ ਇਕਲੌਤੇ ਯਹੂਦੀ ਨੂੰ 23/08/2021

ਸਿੱਖ ਨਜ਼ਰੀਆ ਅਫਗਾਨਿਸਤਾਨ ਦੀ ਧਰਤੀ ਤੇ ਰਹਿੰਦੇ ਇਕਲੌਤੇ ਯਹੂਦੀ ਦਾ ਨਾਂ ਜ਼ੈਬਲੋਨ ਸਿਮਿਨਤੋਵ ਹੈ। ਚੁਫੇਰੇ ਪਏ ਰੌਲੇ ਦੇ ਬਾਵਜੂਦ ਉਹ ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਚ...
Read Time:53 Second

ਅੱਜ ਦਾ ਇਤਿਹਾਸ: 23/08/1921

ਗੁਰਦੁਆਰਾ ਗੁਰੂ ਕਾ ਬਾਗ ਤੇ ਸਿੱਖਾਂ ਦਾ ਕਬਜਾ ਸ੍ਰੀ ਅੰਮ੍ਰਿਤਸਰ ਤੋਂ ਵੀਹ ਕਿ.ਮੀ. ਦੂਰੀ ‘ਤੇ ਪਿੰਡ ਘੁੱਕੇਵਾਲੀ ਚ ਸਥਿਤ ਪੰਜਵੀਂ ਅਤੇ ਨੌਂਵੀ ਪਾਤਸ਼ਾਹੀ ਦੀ ਚਰਨ...
Read Time:1 Minute, 9 Second

ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅੱਖਾਂ ਮੀਟੀਆਂ…

ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅੱਖਾਂ ਮੀਟੀਆਂ ਤਾਂ ਉਸਦੇ ਪਰਿਵਾਰ ਚ ਸ਼ਹਿਜਾਦੇ ਖੜਕ ਸਿੰਘ, ਸ਼ੇਰ ਸਿੰਘ, ਪਸ਼ੌਰਾ ਸਿੰਘ, ਕਸ਼ਮੀਰਾ ਸਿੰਘ, ਮੁਲਤਾਨਾ ਸਿੰਘ ਤੇ ਦਲੀਪ...
Read Time:1 Minute, 3 Second

ਅੱਜ ਦਾ ਇਤਿਹਾਸ- 22/08/1960

ਪੰਜਾਬੀ ਸੂਬਾ ਮੋਰਚੇ ਤੇ ਕੁਰਬਾਨੀ ਦਾ ਸਿਖਰ ਕਰਨਲ ਜ਼ੋਰਾਵਰ ਸਿੰਘ ਮਨਸੀਹਾਂ ਅੱਜ ਦੇ ਦਿਨ ਪੰਜਾਬੀ ਸੂਬੇ ਮੋਰਚੇ ਚ ਕਰਨਲ ਜ਼ੋਰਾਵਰ ਸਿੰਘ ਮਨਸੀਹਾਂ ਨੇ ਕੀਤੇ ਪ੍ਰਣ...
Read Time:1 Minute, 27 Second

ਤਾਲੀਬਾਨ ਨੇ ਭਾਰਤ ਆਉਣ ਵਾਲੇ 72 ਹਿੰਦੂ ਸਿੱਖਾਂ ਦੇ ਜਥੇ ਨੂੰ ਰੋਕਿਆ, ਕਿਹਾ ਅਫਗਾਨਾਂ ਨੂੰ ਦੇਸ਼ ਛੱਡਣ ਦੀ ਲੋੜ ਨਹੀਂ, ਸਿੱਖਾਂ ਨੂੰ ਕੱਢਣ ਚ ਕੁਝ ਵਿਦੇਸ਼ੀ ਸਿੱਖ ਸੰਸਥਾਵਾਂ ਭਾਰਤ ਸਰਕਾਰ ਨਾਲ ਰਲਕੇ ਨਿਭਾ ਰਹੀਆਂ ਹਨ ਸ਼ੱਕੀ ਰੋਲ 21/08/2021

Sikh Perspective ਤਾਲੀਬਾਨ ਵਲੋਂ ਅਫਗਾਨਿਸਤਾਨ ਰਹਿੰਦੇ ਸਿੱਖ ਅਤੇ ਹਿੰਦੂਆਂ ਨੂੰ ਸੁਰੱਖਿਆ ਦਾ ਯਕੀਨ ਦਵਾਇਆ ਜਾ ਰਿਹਾ ਹੈ। ਅਫਗਾਨ ਸਿੱਖ ਪ੍ਰਚਾਰਕ ਜਸਬੀਰ ਸਿੰਘ ਨੇ ਬੀਤੇ ਦਿਨੀਂ...
Read Time:1 Minute, 6 Second

ਭਾਈ ਜਸਬੀਰ ਸਿੰਘ ਰੋਡੇ ਨੇ ਭਾਈ ਗੁਰਮੁਖ ਸਿੰਘ ਰੋਡੇ ਦੀ ਗ੍ਰਿਫਤਾਰੀ ਤੇ ਹਥਿਆਰਾਂ ਦੀ ਬਰਾਮਦੀ ਤੇ ਚੁੱਕੇ ਵੱਡੇ ਸਵਾਲ 21/08/2021

Sikh Perspective ਉਹਨਾਂ ਮੁਤਾਬਕ ਪਰਿਵਾਰ ਦੀ ਮੌਜੂਦਗੀ ਚ ਲਈ ਤਲਾਸ਼ੀ ਦੌਰਾਨ ਕੁਝ ਵੀ ਨਾ ਮਿਲਿਆ, ਮਗਰੋਂ ਉਹਨਾਂ ਦੀ ਗੈਰ-ਹਾਜ਼ਰੀ ਚ ਹੋਈ ਤਲਾਸ਼ੀ ਦੌਰਾਨ ਪੁਲਸ ਨੇ...
Read Time:1 Minute, 4 Second

ਅੱਜ ਦਾ ਇਤਿਹਾਸ 21/08/1920

ਗੁਰਦੁਆਰਾ ਚੁਮਾਲਾ ਸਾਹਿਬ (ਪਾ:ਛੇਵੀਂ) ਤੇ ਗੁਰਦੁਆਰਾ ਸੁਧਾਰ ਲਹਿਰ ਦੀ ਪਹਿਲੀ ਕਾਰਵਾਈ ਅੱਜ ਦੇ ਦਿਨ ਖਾਲਸਾ ਪ੍ਰਚਾਰਕ ਜਥੇ ਨੇ ਗੁਰਦੁਆਰਾ ਚੁਮਾਲਾ ਸਾਹਿਬ ਦਾ ਪ੍ਰਬੰਧ ਸਿੱਖ ਪੰਥ...
Read Time:40 Second

ਆਮ ਆਦਮੀ ਪਾਰਟੀ ਦੇ ਬੁਲਾਰੇ ਦੀਪਕ ਬਾਜਪਈ ਨੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ 20/08/2021

ਆਮ ਆਦਮੀ ਪਾਰਟੀ ਦੇ ਬੁਲਾਰੇ ਦੀਪਕ ਬਾਜਪਈ ਨੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ। ਦੀਪਕ ਬਾਜਪਈ ਨੇ ਸੁਮੇਧ ਸੈਣੀ ਨੂੰ ਹਿੰਦੁਸਤਾਨ...
Read Time:34 Second

ਸੰਤਾਂ ਦੇ ਭਤੀਜੇ ਭਾਈ ਜਸਬੀਰ ਸਿੰਘ ਰੋਡੇ ਦੇ ਘਰ NIA ਦੀ ਰੇਡ 20/08/2021

~NIA ਤੇ IB ਦੇ ਸਾਂਝੇ ਓਪਰੇਸ਼ਨ ਚ ਵਿਸਫੋਟਕ ਸਮੱਗਰੀ ਤੇ ਕੁਝ ਹਥਿਆਰ ਮਿਲਣ ਦੀ ਜਾਣਕਾਰੀ ~ਸ੍ਰੀ ਅੰਮ੍ਰਿਤਸਰ ਚ ਮਿਲੇ ਟਿਫਨ ਬੰਬ ਮਾਮਲੇ ਚ ਕਾਰਵਾਈ ~ਭਾਈ...
Read Time:46 Second

ਅਫਗਾਨਿਸਤਾਨ ਚ ਸੁਰੱਖਿਅਤ ਹਨ ਸਿੱਖ, ਖੁੱਲਣ ਲੱਗੀਆਂ ਦੁਕਾਨਾਂ, ਬਾਹਰਲੀਆਂ ਸਿੱਖ ਜਥੇਬੰਦੀਆਂ ‘ਤੇ ਅਫਵਾਹਾਂ ਫੈਲਾਉਣ ਦਾ ਗਿਲ਼ਾ, ਸਿੱਖ ਪ੍ਰਚਾਰਕ ਭਾਈ ਜਸਬੀਰ ਸਿੰਘ ਨੇ ਦਿੱਤੀ ਜਾਣਕਾਰੀ 20/08/2021

Sikh Perspective ਸਿੱਖ ਨਜ਼ਰੀਆ ਅਫਗਾਨਿਸਤਾਨ ਦੇ ਜਲਾਲਾਬਾਦ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਗ੍ਰੰਥੀ ਭਾਈ ਜਸਬੀਰ ਸਿੰਘ ਨੇ ਦੱਸਿਆ ਕਿ ਤਾਲੀਬਾਨ ਦੇ ਕਬਜ਼ੇ ਤੋਂ ਬਾਅਦ...
Read Time:57 Second

ਅੱਜ ਦਾ ਇਤਿਹਾਸ-1 20/08/1985

ਗਦਾਰੀ ਬਦਲੇ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਦਾ ਸੋਧਾ ਅੱਜ ਦੇ ਦਿਨ ਗਿਦੜਾਣੀ ਪਿੰਡ ਦੇ ਜਨਮੇ ਅਕਾਲੀ ਆਗੂ ਹਰਚੰਦ ਸਿੰਘ ਲੌਂਗੋਵਾਲ ਨੂੰ ਪੰਥ...
Read Time:40 Second

ਅੱਜ ਦਾ ਇਤਿਹਾਸ 19/08/1847

ਬ੍ਰਿਟਿਸ਼ ਹਕੂਮਤ ਵਲੋਂ ਮਹਾਰਾਣੀ ਜਿੰਦ ਕੌਰ ਕੈਦ ਅੱਜ ਦੇ ਦਿਨ ਅੰਗਰੇਜ਼ਾ ਵਲੋਂ ਪੰਜਾਬੀਆਂ ਦੀ ‘ਮਾਈ ਸਾਹਿਬ’ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿਚ ਕੈਦ...
Read Time:42 Second

ਸ੍ਰੀ ਅੰਮ੍ਰਿਤਸਰ ਚ ਮੂੰਹ ‘ਤੇ ਕੇਕ ਲਾਉਣ ਕਾਰਣ ਹੋਈ ਤਕਰਾਰ ਚ ਦੋ ਨੌਜਵਾਨਾਂ ਦਾ ਕਤਲ

Sikh Perspective ਸ੍ਰੀ ਅੰਮ੍ਰਿਤਸਰ ਦੇ JK CLASSIC ਵਿਚ ਧਰਮਪ੍ਰੀਤ ਨਾਮ ਦੇ ਨੌਜਵਾਨ ਦੀ ਜਨਮਦਿਨ ਪਾਰਟੀ ਚਲ ਰਹੀ ਸੀ ਜਿਸ ਵਿਚ ਤੀਹ ਤੋਂ ਚਾਲੀ ਦੇ ਕਰੀਬ...
Read Time:49 Second

ਸ਼੍ਰੋਮਣੀ ਕਮੇਟੀ ਨੂੰ ਆਮਦਨ ਕਰ ਸੈਕਸ਼ਨ 80 ਜੀ ਤਹਿਤ ਮਾਨਤਾ, 1984 ਤੋਂ ਜਾਰੀ ਸੀ ਜੱਦੋ ਜਹਿਦ, ਦਸਵੰਧ ਭੇਟ ਕਰਨ ਵਾਲੇ ਸ਼ਰਧਾਲੂਆਂ ਨੂੰ ਆਮਦਨ ਕਰ ਤੋਂ ਮਿਲੇਗੀ ਛੋਟ

Sikh Perspective ਸਿੱਖ ਨਜ਼ਰੀਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੱਤੀ ਕਿ 1984 ਤੋਂ ਸ਼੍ਰੋਮਣੀ ਕਮੇਟੀ ਨੂੰ ਆਮਦਨ...
Read Time:6 Minute, 42 Second

ਅਫਗਾਨੀਸਤਾਨ, ਤਾਲੀਬਾਨ, ਦੁਨੀਆ, ਸਿੱਖ ਅਤੇ ਭਵਿੱਖ (ਸੰਖੇਪ)

ਜੁਝਾਰ ਸਿੰਘ ਅਫਗਾਨੀਸਤਾਨ ਦੇ ਤਖ਼ਤ ‘ਤੇ ਤਾਲੀਬਾਨ ਦੇ ਕਾਬਜ ਹੋ ਜਾਣ ਤੋਂ ਬਾਅਦ ਦੁਨੀਆਂ ਵੱਖ ਵੱਖ ਕੌਮਾਂ ਦੀ ਇਸ ਬਾਰੇ ਅੱਡਰੀ ਰਾਏ ਹੈ। ਪੂੰਜੀਵਾਦ-ਬਸਤੀਵਾਦ ਦੇ...
Read Time:1 Minute, 5 Second

ਅਮਰੀਕੀ ਰਾਸ਼ਟਰਪਤੀ ਵੱਲੋਂ ਅਫਗਾਨਿਸਤਾਨ ਬਾਰੇ ਬਿਆਨ 17/08/2021

ਚੁਫੇਰਿਓਂ ਅਲੋਚਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਦਾ ਫੈਸਲਾ ਬਿਲਕੁਲ ਸਹੀ ਹੈ। ਉਹਨਾਂ ਕਿਹਾ ਕਿ ਅਮਰੀਕੀ ਫੌਜਾਂ ਉਹ...
Read Time:1 Minute, 12 Second

ਅਫਗਾਨੀਸਤਾਨ ਤੋਂ ਸਿੱਖਾਂ ਦਾ ਸੁਨੇਹਾ 16/08/2021

ਅਫਗਾਨੀਸਤਾਨ ਤੋਂ ਸਿੱਖ ਪ੍ਰਚਾਰਕ ਸ ਜਸਬੀਰ ਸਿੰਘ ਨੇ ਸਮੂਹ ਸਿੱਖ ਸੰਗਤ ਨੂੰ ਸੁਨੇਹਾ ਭੇਜਿਆ ਹੈ ਕਿ ਅਫਗਾਨੀਸਤਾਨ ਚ ਵਸਦੀ ਸੰਗਤ ਸਹੀ ਸਲਾਮਤ ਅਤੇ ਸੁਰੱਖਿਅਤ ਹੈ,...
Read Time:16 Second

Times ਮੈਗਜ਼ੀਨ ਦੇ ਦਸੰਬਰ 2001 ਦੇ ਅੰਕ ਦਾ ਕਵਰ ਪੇਜ

ਉਸ ਸਮੇਂ ਅਮਰੀਕਾ ਨੂੰ ਲਗਦਾ ਸੀ ਕਿ ਉਸ ਨੇ ਆਪਣੇ ਦਰਜਨਾਂ ਵਿਰੋਧੀਆਂ ਵਾਂਗ ਤਾਲੀਬਾਨ ਵੀ ਮਾਰ ਲਿਆ ਹੈ। ਪਰ ਵਿਦਿਆਰਥੀ ਜਥੇਬੰਦੀ ਤਾਲੀਬਾਨ ਦੇ ਇਰਾਦਿਆਂ ਨੇ...
Read Time:44 Second

ਅੱਜ ਦਾ ਸਿੱਖ ਇਤਿਹਾਸ 16/08/1932

ਅੱਜ ਦੇ ਦਿਨ ਅੰਗਰੇਜ਼ਾਂ ਵਲੋਂ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਨੂੰ ਗਿਣਤੀ ਦੇ ਅਧਾਰ ਤੇ ਰਾਖਵੀਆਂ ਸੀਟਾਂ ਦੇਣ ਦਾ ਐਲਾਨ ਕੀਤਾ ਗਿਆ। ਇਸ ਐਲਾਨ ਤਹਿਤ ਸਿੱਖਾਂ...
Read Time:37 Second

ਅੱਜ ਦਾ ਸਿੱਖ ਇਤਿਹਾਸ: 15/08/1960

ਅੱਜ ਦੇ ਦਿਨ ਜਦੋਂ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਲਾਲ ਕਿਲ੍ਹੇ ‘ਤੇ ਖੜੋ ਕੇ ‘ਅਜ਼ਾਦੀ ਦਿਵਸ’ ‘ਤੇ ਤਕਰੀਰ ਦੇਣ ਹੀ ਲੱਗਾ ਤਾਂ...

ਜ਼ੀਰਕਪੁਰ ਸਥਿਤ ਸੇਠੀ ਢਾਬੇ ਵਾਲਿਆਂ ਨੇ ਤੀਆਂ ਦਾ ਮੇਲਾ ਕਰਾਇਆ। ਇਸ ਮੌਕੇ ਗੁਰਬਾਣੀ ਦੇ ਸ਼ਬਦ ਉਪਰ ਗਿੱਧਾ ਪਵਾਇਆ ਗਿਆ। ਸਿੱਖਾਂ ਵਲੋਂ ਇਤਰਾਜ਼ ਕਰਨ ‘ਤੇ ਵੀਡੀਓ ਬਣਾ ਕੇ ਮੁਆਫੀ ਮੰਗੀ। ਪੰਜਾਬ ਅੰਦਰ ਸਿੱਖਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਨ ਲਈ ਲੜੀ ਤਹਿਤ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।

Read Time:53 Second

ਅੱਜ ਦਾ ਸਿੱਖ ਇਤਿਹਾਸ 14/08/1897

ਅੱਜ ਦੇ ਦਿਨ ਫ਼ਰੀਦਕੋਟ ਦੇ ਰਾਜੇ ਸ. ਬਿਕਰਮ ਸਿੰਘ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਵਿਚ ਬਿਜਲੀ ਲਾਉਣ ਲਈ ਅਤੇ ਗੁਰੂ ਰਾਮਦਾਸ ਲੰਗਰ ਹਾਲ ਦੀ...
Read Time:1 Minute, 11 Second

ਕਾਨਪੁਰ: 1984 ਦੀ ਸਿੱਖ ਨਸਲਕੁਸ਼ੀ ਚ ਮਾਰੇ ਗਏ ਸਿੱਖਾਂ ਦੀਆਂ ਹੱਡੀਆਂ 37 ਸਾਲ ਬਾਅਦ ਇਕ ਕਮਰੇ ਚੋਂ ਮਿਲੀਆਂ

ਸਿੱਖ ਨਜ਼ਰੀਆ Sikh Perspective 1984 ਵੇਲੇ ਕਾਨਪੁਰ ਵਿਚ ਸਿੱਖ ਨਸਲਕੁਸ਼ੀ ਦੌਰਾਨ ਮਾਰੇ ਗਏ ਦੋ ਸਿੱਖਾਂ ਦੀਆਂ ਹੱਡੀਆਂ 37 ਸਾਲ ਬਾਅਦ ਉਹਨਾਂ ਦੇ ਘਰ ਦੇ ਇਕ...
Read Time:1 Minute, 3 Second

ਅੱਜ ਦਾ ਸਿੱਖ ਇਤਿਹਾਸ 13/08/1986

ਅੱਜ ਦੇ ਦਿਨ ਮਹਾਨ ਸਿੱਖ ਵਿਦਵਾਨ ਸਿਰਦਾਰ ਕਪੂਰ ਸਿੰਘ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਉਹਨਾਂ ਵਲੋਂ ਤਿਆਰ ਕੀਤੇ ਦਸਤਾਵੇਜ਼ਾਂ ਦੇ ਅਧਾਰ ‘ਤੇ ਸਿੱਖਾਂ...
Read Time:3 Minute, 37 Second

ਕੀ ਚੁਫੇਰੇ ਮੱਚੀ ਤਬਾਹੀ ਪੂੰਜੀਵਾਦ ਦੇ ਅੰਤ ਸਮੇਂ ਦਾ ਸੰਕੇਤ? ਕੀ ਸਿੱਖ ਇਸਦਾ ਬਦਲ ਦੇ ਸਕਦੇ ਹਨ?

ਜੁਝਾਰ ਸਿੰਘ ਆਪਣੀ ਉਮਰ ਵਿਹਾ ਚੁੱਕੇ ਆਰਥਿਕ ਮਾਡਲ ਪੂੰਜੀਵਾਦ ਨੇ ਵਿਸ਼ਵ ਪੱਧਰ ਤੇ ਵੱਡੀ ਤਬਾਹੀ ਕੀਤੀ ਹੈ ਜਿਸ ਦੀ ਤੀਬਰਤਾ ਦਿਨੋਂ ਦਿਨ ਵਧਦੀ ਜਾ ਰਹੀ...
Read Time:18 Second

ਕਿਨੌਰ ਚ ਪਹਾੜ ਖਿਸਕਣ ਦੀ ਘਟਨਾ ਕਾਰਨ 11 ਮੌਤਾਂ ਤੇ ਦਰਜਨਾਂ ਦੇ ਲਾਪਤਾ ਹੋਣ ਦੀ ਪੁਸ਼ਟੀ

ਬੱਸ ਸਮੇਤ ਕਈ ਕਾਰਾਂ ਮਲਬੇ ਥੱਲੇ ਦੱਬੀਆਂ। ਬੱਸ ਤੇ 40 ਯਾਤਰੂ ਸਵਾਰ ਸਨ। ITBP ਵਲੋਂ ਬਚਾਅ ਕਾਰਜ ਜਾਰੀ। ਦਰਿਆਵਾਂ ਤੇ ਬਣਾਈਆਂ ਜਾ ਰਹੀਆਂ ਡੈਮਾਂ ਤੇ...
Read Time:1 Minute, 53 Second

ਕਿਨੌਰ ਚ ਸਤਲੁਜ ਤੇ ਵੱਡਾ ਡੈਮ ਅਤੇ ਪਣ-ਬਿਜਲੀ ਪ੍ਰਾਜੈਕਟ ਲਾਉਣ ਦੀ ਤਿਆਰੀ, 12 ਕਿ.ਮੀ. ਲੰਮੀ ਸੁਰੰਗ ਰਾਹੀਂ ਵਹੇਗਾ ਸਤਲੁਜ, ਕਿਨੌਰ ਦੇ ਨਾਲ ਨਾਲ ਖ਼ਤਰੇ ਚ ਮਾਲਵੇ ਦੀ ਸੱਭਿਅਤਾ

ਜੁਝਾਰ ਸਿੰਘ ਮਾਲਵੇ ਨੂੰ ਸਿੰਜਣ ਵਾਲੇ ਸਤਲੁਜ ਦਰਿਆ ਉਪਰ ਹਿਮਾਚਲ ਦੇ ਜ਼ਿਲ੍ਹੇ ਕਿਨੌਰ ਵਿਚ ਵੱਡੀ ਡੈਮ ਅਤੇ ਪਣ ਬਿਜਲੀ ਪ੍ਰਾਜੈਕਟ ਬਣਨ ਦੀ ਤਿਆਰੀ ਹੋ ਰਹੀ...
Read Time:5 Minute, 48 Second

ਭਾਈ ਸੁਖਦੇਵ ਸਿੰਘ ਬੱਬਰ: ਸ਼ਹੀਦੀ ਤੇ ਵਿਸ਼ੇਸ਼

ਜਨਮ: 09/08/1955 ਸ਼ਹਾਦਤ: 09/08/1992 ਪਰਿਵਾਰ: ਮਾਪੇ ਜਿੰਦ ਸਿੰਘ - ਹਰਨਾਮ ਕੌਰ, ਸੱਤ ਭੈਣ-ਭਰਾ ਪਿੰਡ: ਦਾਸੂਵਾਲ, ਪੱਟੀ-ਖੇਮਕਰਨ ਛੋਟੀ ਉਮਰੇ ਪੱਕੇ ਨਿਸ਼ਾਨਚੀ ਬਣ ਗਏ। 1976 ਨੂੰ ਅਖੰਡ...
Read Time:8 Minute, 32 Second

ਅਸਲ ਸਿਆਸੀ ਮੁੱਦੇ – II ਪੰਜਾਬ ਦੀ ਖ਼ੁਦਮੁਖਤਿਆਰੀ ਦਾ ਮੁੱਦਾ

― ਗੁਰਤੇਜ ਸਿੰਘ ਹਿੰਦੁਸਤਾਨ ਕਦੇ ਵੀ ਇੱਕ ਮੁਲਕ ਨਹੀਂ ਸੀ। ਅੰਗ੍ਰੇਜ਼ ਦੇ ਸਾਰੇ ਮੁਲਕ ਨੂੰ ਫ਼ਤਹਿ ਕਰਨ ਮਗਰੋਂ ਵੀ ਏਸ ਦੀ ਧਰਤੀ ਉੱਤੇ 500 ਤੋਂ...
Read Time:1 Minute, 5 Second

ਅੱਜ ਦਾ ਸਿੱਖ ਇਤਿਹਾਸ 07/08/1847

ਅੰਗਰੇਜ਼ ਸਿੱਖ ਰਾਜ ‘ਤੇ ਅਣ-ਐਲਾਨੀਆ ਕਾਬਜ ਹੋ ਚੁੱਕੇ ਸਨ। ਅੱਜ ਦੇ ਦਿਨ ਅੰਗਰੇਜ਼ ਰੈਜ਼ੀਡੈਂਟ ਹੈਨਰੀ ਲਾਰੈਂਸ ਨੇ ਲਾਹੌਰ ਦਰਬਾਰ ਲਾਇਆ ਜਿਸ ਵਿਚ ਸਿੱਖ ਰਾਜ ਦੇ...
Read Time:9 Minute, 27 Second

ਅਸਲ ਸਿਆਸੀ ਮੁੱਦੇ – I ਪੰਜਾਬ ਦਾ ਮੂਲ ਮੁੱਦਾ

― ਗੁਰਤੇਜ ਸਿੰਘ ਦੀਨੋਂ ਨੰਗ ਨੌਰੰਗੇ ਤੁਰਕੜੇ ਨੇ ਆਪਣੀਆਂ ਨਾਜਾਇਜ਼ ਸਿਆਸੀ ਖਾਹਸ਼ਾਂ ਨੂੰ ਪੂਰਾ ਕਰਨ ਲਈ ਇਸਲਾਮ ਦੀ ਮਨਭਾਉਂਦੀ ਵਿਆਖਿਆ ਕਰ ਕੇ ਇਸਲਾਮ ਦੀ ਇੱਕ...
Read Time:2 Minute, 28 Second

ਇੱਕ ਤੋਂ ਬਾਅਦ ਇੱਕ ਪੰਥਕ ਹਲਕੇ ਹਿੰਦੁਸਤਾਨੀ ਏਜੰਸੀਆਂ ਦੇ ਨਿਸ਼ਾਨੇ ‘ਤੇ; ਹੁਣ ਮਨੁੱਖੀ ਅਧਿਕਾਰਾਂ ਦੇ ਵਕੀਲਾਂ ਦੀ ਜਸੂਸੀ ਦਾ ਮਾਮਲਾ ਆਇਆ ਸਾਹਮਣੇ

ਫਰਾਂਸ ਦੀ ਖਬਰ ਸੰਸਥਾ Forbidden Stories ਅਤੇ Amnesty International ਦੇ ਸਾਂਝੇ ਯਤਨਾਂ ਸਦਕਾ ਸਾਹਮਣੇ ਆਇਆ ਹੈ ਕਿ ਭਾਰਤ ਵੱਲੋਂ ਕਈ ਮਨੁੱਖੀ ਅਧਿਕਾਰਾਂ ਤੇ ਰਾਜਨੀਤਿਕ ਕਾਰਕੁਨਾਂ...
Read Time:1 Minute, 32 Second

ਸਿੰਘਾਂ ਹੱਥੋਂ ਉਲੰਪਿਕ ਚ ਹਾਰਨ ਤੇ ਜਰਮਨ ਵੈੱਬਸਾਈਟ ਵੱਲੋਂ ਲਿਖੀ ਖਬਰ ਦਾ ਪੰਜਾਬੀ ਤਰਜਮਾ

"ਬਹੁਤ ਹੀ ਝੱਲੇ" (ਮਤਲਬ ਕਿ ਮੂਰਖਤਾ ਭਰੀ ਖੇਡ ਖੇਡੀ) "ਇਤਿਹਾਸਿਕ ਹਾਰ" "ਕੋਚਾਂ ਦੇ ਅਸਤੀਫੇ" (Hauke, Häner and Co ਇਹ ਨਾਮ ਆਂ) ਫੋਟੋ ਥੱਲੇ ਲਿਖਿਆ ਕਿ...
Read Time:1 Minute, 5 Second

ਇੰਗਲੈਂਡ: ਕਿਰਪਾਨਧਾਰੀ ਸਿੱਖ ਨੂੰ ਫਨਫੇਅਰ ਚੋਂ ਕੱਢ ਕੇ ਪੁਲਸ ਨੇ ਹੱਥਕੜੀ ਲਾਈ

Sikh Perspective ਸਿੱਖ ਨਜ਼ਰੀਆ ਇੰਗਲੈਂਡ ਚ ਨੌਰਥ ਵੇਲਜ਼ ਵਿਚ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮਾਮਲਾ ਸਾਹਮਣੇ ਆਇਆ। ਵਾਪਰੀ ਘਟਨਾ ਚ ਅੰਮ੍ਰਿਤਧਾਰੀ ਸਿੱਖ ਨੌਜਵਾਨ ਪ੍ਰਭਜੋਤ...
Read Time:1 Minute, 16 Second

ਸਰੀ ‘ਚ ਨਸਲਵਾਦ ਖ਼ਿਲਾਫ਼ ਰੈਲੀ, ਪੰਜਾਬਣਾਂ ਨੂੰ ਮੰਦਾ ਬੋਲਣ ਵਾਲੀ ਗੋਰੀ ਨੇ ਮੁਆਫ਼ੀ ਮੰਗੀ

Sikh Perspective ਸਿੱਖ ਨਜ਼ਰੀਆ ਕਨੇਡਾ ਦੇ ਸ਼ਹਿਰ ਸਰੀ ਵਿਚ ਐਸਪਨ ਪਾਰਕ ਵਿਖੇ ਨਸਲਵਾਦ ਖ਼ਿਲਾਫ਼ ਰੈਲੀ ਕੀਤੀ ਗਈ। ਬੀਤੇ ਦਿਨੀਂ ਇਸ ਪਾਰਕ ਵਿਚ ਕੁਝ ਪੰਜਾਬਣ ਬੀਬੀਆਂ...
Read Time:5 Minute, 46 Second

ਹਿੰਦੁਸਤਾਨ ਅਤੇ ਟੋਕੀਓ ਉਲੰਪਿਕ 2021: ਦੇਸ਼ ਭਗਤੀ ਜਾਂ ਬਿਪਰ ਭਗਤੀ

ਜੁਝਾਰ ਸਿੰਘ ਇਹਨੀਂ ਦਿਨੀਂ ਚੱਲ ਰਹੇ ਟੋਕੀਓ ਉਲੰਪਿਕ ਖੇਡਾਂ ਚ ਜਿੱਥੇ ਦੁਨੀਆਂ ਹਰ ਖੇਡ ਚੋਂ ਉੱਤਮ ਅਤੇ ਖੁਸ਼ੀਆਂ ਵੰਡਣ ਵਾਲੇ ਘਟਨਾਕ੍ਰਮ ਭਾਲ ਰਹੀ ਹੈ, ਓਥੇ...
Read Time:1 Minute, 27 Second

ਸਿੰਘਾਂ ਦੇ ਪੰਜ ਗੋਲਾਂ ਸਦਕਾ ਹਿੰਦੁਸਤਾਨ ਨੇ ਹਾਕੀ ‘ਚ ਜਿੱਤਿਆ ਕਾਂਸੀ ਦਾ ਤਮਗਾ

ਟੋਕੀਓ ਓਲੰਪਿਕ 2021- ਹਿੰਦੁਸਤਾਨ ਅਤੇ ਜਰਮਨੀ ਦੀਆਂ ਟੀਮਾਂ ਦਰਮਿਆਨ ਤੀਜੇ ਸਥਾਨ ਲਈ ਹੋਏ ਮੁਕਾਬਲੇ ਵਿਚ ਹਿੰਦੁਸਤਾਨ ਦੀ ਟੀਮ ਨੇ ਪੰਜਾਬ ਦੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ...
Read Time:37 Second

ਅੱਜ ਦੇ ਦਿਨ ਦਾ ਸਿੱਖ ਇਤਿਹਾਸ

05/08/1871 ਅੱਜ ਦੇ ਦਿਨ ਕੂਕਾ ਲਹਿਰ ਨਾਲ ਸਬੰਧਤ ਸੰਤ ਮਸਤਾਨ ਸਿੰਘ, ਸੰਤ ਮੰਗਲ ਸਿੰਘ ਅਤੇ ਸੰਤ ਗੁਰਮੁਖ ਸਿੰਘ ਨੂੰ ਅੰਗਰੇਜ਼ ਹਕੂਮਤ ਵਲੋਂ ਰਾਏਕੋਟ ਦੇ ਬੁੱਚੜਖਾਨੇ...
Read Time:4 Minute, 18 Second

ਨਿੱਕੇ ਹੁੰਦੇ ਮਾਂ ਦੀ ਖਵਾਹਿਸ਼ ਹੁੰਦੀ ਸੀ ਕੇ ਮੇਰਾ ਪੁੱਤ ਫੌਜ ਦਾ ਜਰਨੈਲ ਬਣੇ..ਪਰ ਕਿਸਮਤ ਮੈਨੂੰ ਕਨੇਡਾ ਲੈ ਆਈ..!

ਕਨੇਡਾ ਮੇਰੇ ਨਾਲ ਕਾਲਜ ਪੜਦੀ ਉਹ ਕੁੜੀ ਅਫ਼੍ਰੀਕਨ ਮੁਲਖ ਇਥੋਪੀਆ ਤੋਂ ਸੀ..ਲੰਚ ਬ੍ਰੇਕ ਤੇ ਅਕਸਰ ਹੀ ਕੋਲ ਆ ਜਾਂਦੀ..! ਫੇਰ ਕਿੰਨੀਆਂ ਗੱਲਾਂ ਕਰਦੀ..ਕਿੰਨਾ ਕੁਝ ਦੱਸਦੀ..ਪੁੱਛਦੀ..ਕਦੇ...