ਅੱਜ ਦੇ ਦਿਨ ਜਦੋਂ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਲਾਲ ਕਿਲ੍ਹੇ ‘ਤੇ ਖੜੋ ਕੇ ‘ਅਜ਼ਾਦੀ ਦਿਵਸ’ ‘ਤੇ ਤਕਰੀਰ ਦੇਣ ਹੀ ਲੱਗਾ ਤਾਂ ਸਾਹਮਣਿਓਂ ਪੰਜ ਹਜ਼ਾਰ ਕਾਲੇ ਰੰਗ ਦੇ ਗੁਬਾਰੇ ਇਕੱਠੇ ਹਵਾ ਵਿਚ ਉਡੇ ਜਿੰਨ੍ਹਾਂ ਉਪਰ ‘ਪੰਜਾਬੀ ਸੂਬਾ ਜ਼ਿੰਦਾਬਾਦ’ ਲਿਖਿਆ ਹੋਇਆ ਸੀ। ਇਹ ਗੁਬਾਰੇ ਅਕਾਲੀ ਦਲ ਦੀ ਦਿੱਲੀ ਇਕਾਈ ਨੇ ਛੱਡੇ। ਇਹ ਸਿੱਖਾਂ ਨਾਲ ਵਿਸਾਹਘਾਤ ਕਰਨ ਵਾਲੇ ਹਿੰਦੂ ਲੀਡਰਾਂ ਦੇ ਮੂੰਹ ‘ਤੇ ਕਰਾਰੀ ਚਪੇੜ ਸੀ। #sikhhistory

ਅੱਜ ਦਾ ਸਿੱਖ ਇਤਿਹਾਸ: 15/08/1960

Average Rating