ਅੱਜ ਦੇ ਦਿਨ ਅੰਗਰੇਜ਼ਾਂ ਵਲੋਂ ਸਿੱਖਾਂ, ਮੁਸਲਮਾਨਾਂ ਅਤੇ ਹਿੰਦੂਆਂ ਨੂੰ ਗਿਣਤੀ ਦੇ ਅਧਾਰ ਤੇ ਰਾਖਵੀਆਂ ਸੀਟਾਂ ਦੇਣ ਦਾ ਐਲਾਨ ਕੀਤਾ ਗਿਆ। ਇਸ ਐਲਾਨ ਤਹਿਤ ਸਿੱਖਾਂ ਨੂੰ ਪੰਜਾਬ ਵਿਚ ਉਮੀਦ ਤੋਂ ਬਹੁਤ ਘੱਟ (15%) ਸੀਟਾਂ ਦਿੱਤੀਆਂ ਗਈਆਂ ਜਦਕਿ ਮੁਸਲਮਾਨਾਂ ਨੂੰ 51.4% ਰਾਖਵੀਆਂ ਸੀਟਾਂ ਦੇ ਕੇ ਪੱਕੀ ਬਹੁਮਤ ਦੇ ਦਿੱਤੀ ਗਈ। ਸਿੱਖਾਂ ਨੇ ਇਸਨੂੰ ਮੁਸਲਮਾਨਾਂ ਦੀ ਗੁਲਾਮੀ ਵਜੋਂ ਦੇਖਿਆ ਤੇ ਸਖ਼ਤ ਵਿਰੋਧ ਕੀਤਾ। ਇਸ ਬੇ-ਇਨਸਾਫ਼ੀ ਵਿਰੁੱਧ ਸਿੱਖ ਆਗੂ ਸ ਉਜਲ ਸਿੰਘ ਅਤੇ ਸ ਸੰਪੂਰਨ ਸਿੰਘ ਨੇ ਕਾਨਫ਼ਰੰਸ ਤੇ ਕਮੇਟੀਆਂ ਤੋਂ ਅਸਤੀਫ਼ਾ ਦੇ ਦਿੱਤਾ। #sikhhistory

ਅੱਜ ਦਾ ਸਿੱਖ ਇਤਿਹਾਸ 16/08/1932

Average Rating