ਆਮ ਆਦਮੀ ਪਾਰਟੀ ਦੇ ਬੁਲਾਰੇ ਦੀਪਕ ਬਾਜਪਈ ਨੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ। ਦੀਪਕ ਬਾਜਪਈ ਨੇ ਸੁਮੇਧ ਸੈਣੀ ਨੂੰ ਹਿੰਦੁਸਤਾਨ ਦਾ ‘ਹੀਰੋ’ ਕਿਹਾ। ਉਸਨੇ ਖਾਲਿਸਤਾਨੀ ਸਿੱਖਾਂ ਲਈ ਮੰਦੀ ਸ਼ਬਦਾਵਲੀ ਵਰਤੀ।
ਬਾਜਪਈ ਆਪਣੇ ਟਵੀਟ ਚ ਲਿਖਦਾ ਹੈ ਕਿ ਸੈਣੀ ਨੇ ਆਪ ਜਾਨ ਖਤਰੇ ਚ ਪਾ ਕੇ ਇਕੱਲੇ ਨੇ ਹੀ ਅੱਤਵਾਦ ਦਾ ਖਾਤਮਾ ਕੀਤਾ ਅਤੇ ਉਸ ਨੂੰ ਹਾਈ ਕੋਰਟ ਚ ਪੇਸ਼ ਕਰਨਾ ਹਾਈ ਕੋਰਟ ਦੀ ਤੌਹੀਨ ਹੈ। ਉਸ ਨੇ ਸੈਣੀ ਦੀ ਜ਼ਮਾਨਤ ਦਾ ਸੁਆਗਤ ਕੀਤਾ।

ਆਮ ਆਦਮੀ ਪਾਰਟੀ ਦੇ ਬੁਲਾਰੇ ਦੀਪਕ ਬਾਜਪਈ ਨੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਦਾ ਵਿਰੋਧ ਕੀਤਾ 20/08/2021

Average Rating