Breaking News

ਅੱਜ ਦਾ ਇਤਿਹਾਸ 21/08/1920

0 0

ਗੁਰਦੁਆਰਾ ਚੁਮਾਲਾ ਸਾਹਿਬ (ਪਾ:ਛੇਵੀਂ) ਤੇ ਗੁਰਦੁਆਰਾ ਸੁਧਾਰ ਲਹਿਰ ਦੀ ਪਹਿਲੀ ਕਾਰਵਾਈ
ਅੱਜ ਦੇ ਦਿਨ ਖਾਲਸਾ ਪ੍ਰਚਾਰਕ ਜਥੇ ਨੇ ਗੁਰਦੁਆਰਾ ਚੁਮਾਲਾ ਸਾਹਿਬ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਚ ਲੈਣ ਲਈ ਮੀਟਿੰਗ ਸੱਦੀ। ਗੁਰਦੁਆਰੇ ਦੇ ਗ੍ਰੰਥੀ ਹਰੀ ਸਿੰਘ ਨੂੰ ਜਪੁਜੀ ਸਾਹਿਬ ਤੇ ਰਹਿਰਾਸ ਸਾਹਿਬ ਦਾ ਪਾਠ ਨਹੀਂ ਸੀ ਕਰਨਾ ਆਉਂਦਾ।ਉਸ ਵਲੋਂ ਗੁਰਦੁਆਰੇ ਚ ਸਫ਼ਾਈ ਨਾ ਕੀਤੀ ਜਾਂਦੀ ਅਤੇ ਸਰਾਂ ਦੇ ਕਮਰੇ ਬੁੱਚੜਾਂ ਨੂੰ ਦਿੱਤੇ ਹੋਏ ਸਨ। ਛੇਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਇਹ ਅਸਥਾਨ ਲਾਹੌਰ ਦੇ ਭਾਟੀ ਦਰਵਾਜ਼ੇ ਅੰਦਰ ਸੀ। ਇਥੇ ਭਾਈ ਜੀਵਨ ਦਾ ਘਰ ਸੀ। ਮੁਗਲਾਂ ਦੇ ਕਬਜ਼ੇ ਚੋਂ ਗੁਰੂ ਘਰ ਦੇ ਘੋੜੇ ਛਡਾਉਣ ਆਏ ਭਾਈ ਬਿਧੀ ਚੰਦ ਜੀ ਪਹਿਲਾਂ ਇਸ ਅਸਥਾਨ ‘ਤੇ ਠਹਿਰੇ। ਹੁਣ ਇਸ ਅਸਥਾਨ ਦਾ ਨਾਮੋ ਨਿਸ਼ਾਨ ਨਹੀਂ ਬਚਿਆ ਅਤੇ ਲੋਕਾਂ ਤਿੰਨ ਮੰਜ਼ਲਾ ਮਕਾਨ ਛੱਤ ਲਏ ਹਨ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply