Sikh Perspective
ਉਹਨਾਂ ਮੁਤਾਬਕ ਪਰਿਵਾਰ ਦੀ ਮੌਜੂਦਗੀ ਚ ਲਈ ਤਲਾਸ਼ੀ ਦੌਰਾਨ ਕੁਝ ਵੀ ਨਾ ਮਿਲਿਆ, ਮਗਰੋਂ ਉਹਨਾਂ ਦੀ ਗੈਰ-ਹਾਜ਼ਰੀ ਚ ਹੋਈ ਤਲਾਸ਼ੀ ਦੌਰਾਨ ਪੁਲਸ ਨੇ ਇਤਰਾਜ਼ਯੋਗ ਸਮੱਗਰੀ ਮਿਲਣ ਦੀ ਗੱਲ ਕਹੀ। ਭਾਈ ਰੋਡੇ ਮੁਤਾਬਕ ਉਨ੍ਹਾਂ ਵਲੋਂ ਕਿਸਾਨੀ ਸੰਘਰਸ਼ ਚ ਪਾਏ ਯੋਗਦਾਨ ਅਤੇ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੀ ‘ਅੱਜ ਦੀ ਅਵਾਜ਼’ ਅਖ਼ਬਾਰ ਕੱਢਣ ਕਾਰਣ ਉਹਨਾਂ ਦੇ ਬੇਟੇ ਨੂੰ ਝੂਠੇ ਕੇਸ ਚ ਫਸਾਇਆ ਜਾ ਰਿਹੈ।
ਪੁਲਸ ਨੇ ਦਾਅਵਾ ਕੀਤਾ ਹੈ ਕਿ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰ ਮੰਗਾਉਣ ਦੇ ਕੇਸ ਵਿਚ ਫਗਵਾੜਿਓਂ ਗ੍ਰਿਫ਼ਤਾਰ ਕੀਤੇ ਗਗਨਦੀਪ ਸਿੰਘ ਨੇ ਗੁਰਮੁਖ ਸਿੰਘ ਕੋਲ ਹਥਿਆਰਾਂ ਦੀ ਵੱਡੀ ਖੇਪ ਹੋਣ ਦੀ ਗਲ ਕਬੂਲੀ ਸੀ। ਭਾਈ ਰੋਡੇ ਨੇ ਕਿਹਾ ਕਿ ਹਕੂਮਤ ਵਲੋਂ ਉਹਨਾਂ ਨੂੰ ਵੀ ਕਈ ਝੂਠੇ ਕੇਸਾਂ ਵਿਚ ਫਸਾਇਆ ਜਾਂਦਾ ਰਿਹਾ ਹੈ ਜਿੰਨ੍ਹਾਂ ਚੋਂ ਉਹ ਬਾ-ਇੱਜਤ ਬਰੀ ਹੁੰਦੇ ਰਹੇ ਹਨ।

ਭਾਈ ਜਸਬੀਰ ਸਿੰਘ ਰੋਡੇ ਨੇ ਭਾਈ ਗੁਰਮੁਖ ਸਿੰਘ ਰੋਡੇ ਦੀ ਗ੍ਰਿਫਤਾਰੀ ਤੇ ਹਥਿਆਰਾਂ ਦੀ ਬਰਾਮਦੀ ਤੇ ਚੁੱਕੇ ਵੱਡੇ ਸਵਾਲ 21/08/2021

Average Rating