Breaking News

ਅੱਜ ਦਾ ਸਿੱਖ ਇਤਿਹਾਸ 18/08/1887

0 0

ਸ ਠਾਕੁਰ ਸਿੰਘ ਸੰਧਾਵਾਲੀਆ ਸਾਰੀ ਉਮਰ ਪੰਥਕ ਕਾਰਜਾਂ ਚ ਲੱਗੇ ਰਹੇ। ਸਿੱਖ ਰਾਜ ਦੇ ਜਾਣ ਮਗਰੋਂ ਗੁਰੂ ਘਰਾਂ ਦੇ ਪ੍ਰਬੰਧ ਚ ਬਹੁਤ ਨਿਘਾਰ ਆ ਗਿਆ। ਅਜਿਹੇ ਹਲਾਤਾਂ ਨਾਲ ਨਜਿੱਠਣ ਲਈ ਆਪ ਜੀ ਨੇ ਸਿੰਘ ਸਭਾ ਖੜ੍ਹੀ ਕਰਨ ਵਿਚ ਵੱਡਾ ਰੋਲ ਨਿਭਾਇਆ ਤੇ ਪਹਿਲੇ ਪ੍ਰਧਾਨ ਬਣੇ। ਆਪ ਜੀ ਨੇ ਬਰਤਾਨੀਆ ਜਾ ਕੇ ਮਹਾਰਾਜਾ ਦਲੀਪ ਸਿੰਘ ਨੂੰ ਸਿੱਖੀ ਨਾਲ ਜੋੜਿਆ ਤੇ ਸਿੱਖ ਰਾਜ ਦੀ ਮੁੜ ਪ੍ਰਾਪਤੀ ਲਈ ਪ੍ਰੇਰਿਆ। ਆਪ ਫਰਾਂਸੀਸੀਆਂ ਦੇ ਕਬਜ਼ੇ ਵਾਲੇ ਪਾਂਡੀਚੀਰੀ ਚ ਖਾਲਸਾ ਰਾਜ ਦੇ ਜਲਾਵਤਨ ਪ੍ਰਧਾਨ ਮੰਤਰੀ ਬਣ ਮਹਾਰਾਜੇ ਨੂੰ ਉਡੀਕਦੇ ਅੱਜ ਦੇ ਦਿਨ ਸਦਾ ਦੀ ਨੀੰਦ ਸੌਂ ਗਏ। ਮਹਾਰਾਜੇ ਨੂੰ ਅੰਗਰੇਜ਼ਾਂ ਵਲੋਂ ਅਦਨ ਵਿਖੇ ਹੀ ਰੋਕ ਲਿਆ ਗਿਆ ਸੀ। #sikhhistory

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply