Sikh Perspective ਸਿੱਖ ਨਜ਼ਰੀਆ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਣਕਾਰੀ ਦਿੱਤੀ ਕਿ 1984 ਤੋਂ ਸ਼੍ਰੋਮਣੀ ਕਮੇਟੀ ਨੂੰ ਆਮਦਨ ਕਰ ਦੇ ਸੈਕਸ਼ਨ 80 G ਤਹਿਤ ਮਾਨਤਾ ਦਵਾਉਣ ਯਤਨ ਜਾਰੀ ਸਨ ਜਿਸਦਾ ਸਦਕਾ ਅੱਜ ਆਮਦਨ ਕਰ ਐਪਲੀਕੇਟ ਟ੍ਰਿਬਿਊਨਲ ਨੇ ਸ਼੍ਰੋਮਣੀ ਕਮੇਟੀ ਦੇ ਹੱਕ ਫੈਸਲਾ ਸੁਣਾਇਆ ਹੈ।ਇਸ ਫੈਸਲੇ ਦੇ ਨਾਲ ਦਸਵੰਧ ਭੇਟ ਕਰਨ ਵਾਲੀ ਸੰਗਤ ਨੂੰ ਆਮਦਨ ਕਰ ਤੋਂ ਛੋਟ ਮਿਲੇਗੀ। ਸਿੱਖਾਂ ਵਲੋਂ ਸਰਬਤ ਦੇ ਭਲੇ ਦੇ ਕਾਰਜ ਦਾ ਹਵਾਲਾ ਦਿੰਦਿਆਂ ਇਹ ਅਪੀਲ ਕੀਤੀ ਗਈ ਸੀ ਕਿ ਗੁਰੂ ਘਰਾਂ ਚ ਦਸਵੰਧ ਦੇਣ ਵਾਲੀ ਸੰਗਤ ਨੂੰ ਉਸ ਰਕਮ ਉਤੇ ਆਮਦਨ ਕਰ ਛੋਟ ਦਿੱਤੀ ਜਾਵੇ।

ਸ਼੍ਰੋਮਣੀ ਕਮੇਟੀ ਨੂੰ ਆਮਦਨ ਕਰ ਸੈਕਸ਼ਨ 80 ਜੀ ਤਹਿਤ ਮਾਨਤਾ, 1984 ਤੋਂ ਜਾਰੀ ਸੀ ਜੱਦੋ ਜਹਿਦ, ਦਸਵੰਧ ਭੇਟ ਕਰਨ ਵਾਲੇ ਸ਼ਰਧਾਲੂਆਂ ਨੂੰ ਆਮਦਨ ਕਰ ਤੋਂ ਮਿਲੇਗੀ ਛੋਟ

Average Rating