Sikh Perspective
ਸ੍ਰੀ ਅੰਮ੍ਰਿਤਸਰ ਦੇ JK CLASSIC ਵਿਚ ਧਰਮਪ੍ਰੀਤ ਨਾਮ ਦੇ ਨੌਜਵਾਨ ਦੀ ਜਨਮਦਿਨ ਪਾਰਟੀ ਚਲ ਰਹੀ ਸੀ ਜਿਸ ਵਿਚ ਤੀਹ ਤੋਂ ਚਾਲੀ ਦੇ ਕਰੀਬ ਦੋਸਤ ਮਿੱਤਰ ਮੌਜੂਦ ਸਨ। ਚਲਦੀ ਪਾਰਟੀ ਚ ਕੇਕ ਮੂੰਹ ‘ਤੇ ਲਾਉਣ ਤੇ ਇਹਨਾਂ ਨੌਜਵਾਨਾਂ ਚ ਤਕਰਾਰ ਹੋ ਗਿਆ। ਹੋਟਲ ਦੇ ਅੰਦਰ ਗੋਈ ਝੜਪ ਤੋਂ ਬਾਅਦ ਸਾਰੇ ਬਾਹਰ ਆ ਗਏ। ਜਾਣਕਾਰੀ ਮੁਤਾਬਕ ਬਾਹਰ ਆਉਣ ਤੇ ਮਨੀ ਢਿਲੋਂ ਨਾਮੀਂ ਨੌਜਵਾਨ ਨੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਜਿਸ ਚ ਵਿਕਰਮ ਅਤੇ ਮਨੀ ਸੁਨਿਆਰਾ ਨਾਮ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ।

ਸ੍ਰੀ ਅੰਮ੍ਰਿਤਸਰ ਚ ਮੂੰਹ ‘ਤੇ ਕੇਕ ਲਾਉਣ ਕਾਰਣ ਹੋਈ ਤਕਰਾਰ ਚ ਦੋ ਨੌਜਵਾਨਾਂ ਦਾ ਕਤਲ

Average Rating