ਬ੍ਰਿਟਿਸ਼ ਹਕੂਮਤ ਵਲੋਂ ਮਹਾਰਾਣੀ ਜਿੰਦ ਕੌਰ ਕੈਦ
ਅੱਜ ਦੇ ਦਿਨ ਅੰਗਰੇਜ਼ਾ ਵਲੋਂ ਪੰਜਾਬੀਆਂ ਦੀ ‘ਮਾਈ ਸਾਹਿਬ’ ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿਚ ਕੈਦ ਕਰ ਲਿਆ ਗਿਆ। ਉਸ ਦੀ ਪੈਂਨਸ਼ਨ ਸਲਾਨਾ ਡੇਢ ਲੱਖ ਰੁਪਏ ਤੋਂ ਘਟਾ ਕੇ ਸੱਠ ਹਜ਼ਾਰ ਕਰ ਦਿੱਤੀ। ਅੰਗਰੇਜ਼ਾਂ ਨੇ ਬਾਲਕ ਮਹਾਰਾਜਾ ਦਲੀਪ ਸਿੰਘ ਤੋਂ ਮਨਮਰਜ਼ੀ ਦੇ ਫੈਸਲੇ ਕਰਾਉਣ ਲਈ ਉਸਦੀ ਮਾਂ ਨੂੰ ਹਮੇਸ਼ਾਂ ਲਈ ਦੂਰ ਭੇਜ ਦਿੱਤਾ। ਇਸ ਹਰਕਤ ਨਾਲ ਸਿੱਖਾਂ ਦੇ ਦਿਲ ਭਾਰੀ ਰੋਹ ਨਾਲ ਭਰ ਗਏ। #sikhhistory

ਅੱਜ ਦਾ ਇਤਿਹਾਸ 19/08/1847

Average Rating