ਗਦਾਰੀ ਬਦਲੇ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਦਾ ਸੋਧਾ
ਅੱਜ ਦੇ ਦਿਨ ਗਿਦੜਾਣੀ ਪਿੰਡ ਦੇ ਜਨਮੇ ਅਕਾਲੀ ਆਗੂ ਹਰਚੰਦ ਸਿੰਘ ਲੌਂਗੋਵਾਲ ਨੂੰ ਪੰਥ ਨਾਲ ਗਦਾਰੀ ਕਰਨ ਬਦਲੇ ਭਾਈ ਹਲਵਿੰਦਰ ਸਿੰਘ ਤੇ ਭਾਈ ਗਿਆਨ ਸਿੰਘ ਲੀਲ ਨੇ ਸ਼ੇਰਪੁਰ ਪਿੰਡ ਚ ਗੋਲੀਆਂ ਮਾਰ ਦਿੱਤੀਆਂ। ਸ੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖ ਨੌਜਵਾਨ ਲਕੀਰ ਖਿੱਚ ਕੇ ਨੰਗੇ ਧੜ ਖਾਲਿਸਤਾਨ ਦੀ ਜੰਗ ਲੜ ਰਹੇ ਸਨ। ਚਲਦੀ ਜੰਗ ਦੌਰਾਨ ਇਸ ਅਕਾਲੀ ਆਗੂ ਤੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਵਲੋਂ ਸਤਾ ਦੀ ਭੁੱਖ ਚ ਰਾਜੀਵ ਗਾਂਧੀ ਨਾਲ ਕੀਤੇ ਸਮਝੌਤੇ ਨੇ ਸਿੱਖਾਂ ਨੂੰ ਸ਼ਰਮਸਾਰ ਕਰ ਦਿੱਤਾ। ਇਸ ਕਲੰਕ ਨੂੰ ਧੋਣ ਵਾਸਤੇ ਦੋਵਾਂ ਸਿੰਘਾਂ ਨੇ ਲੌਂਗੋਵਾਲ ਨੂੰ ਧੁਰ ਦੀ ਟਿਕਟ ਦਿੱਤੀ।

ਅੱਜ ਦਾ ਇਤਿਹਾਸ-1 20/08/1985

Average Rating