Breaking News

ਅੱਜ ਦਾ ਇਤਿਹਾਸ-2 20/08/1982

0 0

ਅੱਜ ਦੇ ਦਿਨ ਸਿੱਖ ਨੌਜਵਾਨ ਭਾਈ ਮੁਸੀਬਤ ਸਿੰਘ ਨੇ ਬਾਬਾ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਜੀ ਦੀ ਗ੍ਰਿਫ਼ਤਾਰੀ ਦੇ ਰੋਸ ਚ ਉਦੇਪੁਰ ਤੋਂ ਦਿੱਲੀ ਜਾ ਰਹੇ ਜਹਾਜ਼ ਨੂੰ ਅਗਵਾ ਕਰ ਲਿਆ। ਉਹਨਾਂ ਨੇ ਜਹਾਜ਼ ਨੂੰ ਲੀਬੀਆ ਲਿਜਾਣ ਦਾ ਸੋਚਿਆ ਪਰ ਜਹਾਜ਼ ਚ ਤੇਲ ਘੱਟ ਹੋਣ ਕਾਰਣ ਲਾਹੌਰ ਲੈ ਗਏ। ਪਾਕਿਸਤਾਨ ਨੇ ਜਹਾਜ਼ ਨਾ ਉਤਰਨ ਦਿੱਤਾ। ਸਵਾਰੀਆਂ ਦੀ ਜਾਨ ਸਲਾਮਤੀ ਵਾਸਤੇ ਭਾਈ ਸਾਹਿਬ ਨੇ ਜਹਾਜ਼ ਨੂੰ ਰਾਜਾ ਸਾਂਸੀ ਉਤਾਰ ਦਿੱਤਾ। ਆਪ ਜੀ ਨੂੰ ਰਾਜਾ ਸਾਂਸੀ ਹਵਾਈ ਅੱਡੇ ਤੇ ਹੀ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਜਦਕਿ ਇੰਦਰਾ ਗਾਂਧੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਚ ਜਹਾਜ਼ ਅਗਵਾ ਕਰਨ ਵਾਲੇ ਦੋ ਹਿੰਦੂ ਭਰਾਵਾਂ ਨੂੰ ਸੰਸਦ ਦੀ ਟਿਕਟ ਮਿਲੀ ਸੀ। ਸੰਤ ਇਸ ਗੱਲ ਨੂੰ ਆਪਣੇ ਭਾਸ਼ਨਾਂ ਚ ਦੁਹਰਾਉਂਦੇ ਤੇ ਸਿੱਖਾਂ ਨੂੰ ਗੁਲਾਮ ਹੋਣ ਦਾ ਅਹਿਸਾਸ ਕਰਾਉਂਦੇ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply