Breaking News

ਅਮਰੀਕੀ ਰਾਸ਼ਟਰਪਤੀ ਵੱਲੋਂ ਅਫਗਾਨਿਸਤਾਨ ਬਾਰੇ ਬਿਆਨ 17/08/2021

0 0

ਚੁਫੇਰਿਓਂ ਅਲੋਚਨਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਦਾ ਫੈਸਲਾ ਬਿਲਕੁਲ ਸਹੀ ਹੈ। ਉਹਨਾਂ ਕਿਹਾ ਕਿ ਅਮਰੀਕੀ ਫੌਜਾਂ ਉਹ ਜੰਗ ਕਿਉਂ ਲੜਨ ਜੋ ਜੰਗ ਅਫਗਾਨ ਫੌਜਾਂ ਖੁਦ ਲਈ ਨਹੀਂ ਲੜਨਾ ਚਾਹੁੰਦੀਆਂ। ਆਪਣੇ ਫੌਜੀਆਂ ਦੇ ਜਾਨੀ ਨੁਕਸਾਨ ਦਾ ਵਾਸਤਾ ਪਾਉਂਦਿਆਂ ਬਾਈਡਨ ਨੇ ਕਿਹਾ ਕਿ ਅਮਰੀਕਾ ਦੇ ਅਫਗਾਨੀਸਤਾਨ ਜਾਣ ਦਾ ਮਕਸਦ ਉਥੋਂ ਦੀ ਧਰਤੀ ਤੋਂ ਅਮਰੀਕਾ ਤੇ ਹੁੰਦੇ ਹਮਲੇ ਰੋਕਣਾ ਸੀ ਜਿਸ ਵਿਚ ਉਹ ਸਫ਼ਲ ਰਹੇ ਹਨ, ਉਹਨਾਂ ਦਾ ਮਕਸਦ ਅਫਗਾਨੀਸਤਾਨ ਚ ਲੋਕਤੰਤਰ ਬਹਾਲ ਕਰਾਉਣਾ ਕਦੇ ਵੀ ਨਹੀਂ ਸੀ।
ਇਸ ਸਮੇਂ ਅਫਗਾਨੀਸਤਾਨ ਚ 6 ਹਜ਼ਾਰ ਅਮਰੀਕੀ ਫੌਜੀ ਹਨ ਜੋ ਹਵਾਈ ਅੱਡੇ ਦੀ ਸੁਰੱਖਿਆ ਕਰਕੇ ਲੋਕਾਂ ਨੀੰ ਕੱਢ ਰਹੇ ਹਨ। ਅਮਰੀਰਾ ਵਲੋਂ 22 ਹਜ਼ਾਰ ਅਫਗਾਨੀ ਕੱਢ ਕੇ ਬਾਕੀ ਫੌਜ ਵੀ ਵਾਪਸ ਬੁਲਾ ਲਈ ਜਾਵੇਗੀ। ਫਿਲਹਾਲ ਰਨਵੇਅ ਭਰੇ ਹੋਣ ਕਾਰਣ ਇਸ ਕਾਰਜ ਚ ਅੜਿੱਕਾ ਪੈ ਰਿਹਾ ਹੈ। #taliban #afghanistan

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply