ਪੰਜਾਬ ਸਰਕਾਰ ਸਤਲੁਜ ਅਤੇ ਪੰਜਾਬ ਦੇ ਸਭ ਤੋਂ ਵੱਡੇ ਜੰਗਲ ਮਤੇਵਾੜਾ ਕੋਲ 1000 ਏਕੜ ਚ ਇੰਡਸਟਰੀ ਲਗਾਉਣ ਲੱਗੀ ਹੈ ਜਿਸ ਖਿਲਾਫ ਵਿਦਿਆਰਥੀ ਜਥੇਬੰਦੀ ਸੱਥ ਵੱਲੋਂ ‘ਮੱਤੇਵਾੜਾ ਬਚਾਓ ਪੰਜਾਬ ਬਚਾਓ’ ਮੁਹਿੰਮ ਚਲਾਈ ਜਾ ਰਹੀ ਹੈ।

ਸਹੀ ਪਾਸੇ ਜਾ ਰਹੀ ਮੱਤੇਵਾੜਾ ਬਚਾਓ ਪੰਜਾਬ ਬਚਾਓ ਮੁਹਿੰਮ

Average Rating