“ਬਹੁਤ ਹੀ ਝੱਲੇ” (ਮਤਲਬ ਕਿ ਮੂਰਖਤਾ ਭਰੀ ਖੇਡ ਖੇਡੀ)
“ਇਤਿਹਾਸਿਕ ਹਾਰ”
“ਕੋਚਾਂ ਦੇ ਅਸਤੀਫੇ” (Hauke, Häner and Co ਇਹ ਨਾਮ ਆਂ)
ਫੋਟੋ ਥੱਲੇ ਲਿਖਿਆ ਕਿ
“ਘੋਰ ਨਿਰਾਸ਼ਾ! ਗੋਲਕੀਪਰ Lukas Windfeger ਹਾਰਨ ਤੋਂ ਬਾਅਦ ਛਾਂ ਤੇ ਸ਼ਾਂਤੀ ਲੱਭਦਾ ਹੋਇਆ।”
ਉਸਤੋਂ ਥੱਲੇ ਰਿਪੋਰਟਰ ਦਾ ਨਾਮ “Dirk Weitzmann” (ਮਾਨ ਪੰਜਾਬੀਆਂ ਵਾਂਗੂੰ ਜਰਮਨਾਂ ਵਿੱਚ ਵੀ ਮਸ਼ਹੂਰ surname ਆਂ।)
ਉਸਤੋਂ ਥੱਲੇ
“ਸਾਡੇ ਹਾਕੀ ਖਿਡਾਰੀ ਹੰਝੂਆਂ ਦੀ ਝੀਲ ਜਾਂ ਤਲਾਬ ਵਿੱਚ ਡੁੱਬੇ।”
▪️ਅਸਲ ਲਫਜ਼ ਹੁੰਦਾ ‘Versinken’ ਜਿਸਦਾ ਅਰਥ ਹੁੰਦਾ ‘ਡੁੱਬਣਾ’ ਪਰ #ਸਿੰਘਾਂ ਹੱਥੋਂ ਹੋਏ ਗੋਲਾਂ ਕਰਕੇ ਹੋਈ ਹਾਰ ਕਾਰਨ ਓਹਦੀ ਜਗ੍ਹਾ #verSINGHen ਲਿਖਿਆ।
ਉਸਤੋਂ ਅੱਗੇ
“ਚਾਰ ਵਾਰ ਦਾ Olympia ਜੇਤੂ, ਤਾਂਬੇ ਦੇ ਤਗਮੇ ਵਾਸਤੇ ਹੈਰਾਨ ਕਰ ਦੇਣ ਵਾਲੀ ਭਾਰਤੀ ਟੀਮ ਕੋਲੋਂ ਹਾਰ ਗਿਆ! #Honamas (ਜਰਮਨ ਟੀਮ ਦਾ ਨਾਮ), ਨੇ 3:1 ਨਾਲ ਅੱਗੇ ਹੋਣ ਦੇ ਬਾਵਜੂਦ ਤਗਮਾ ਭਾਰਤੀਆਂ ਦੇ ਹੱਥੀਂ ਦੇ ਦਿੱਤਾ। ਮੈਡਲ ਜਿੱਤਣ ਦਾ ਮਿਸ਼ਨ ਕਾਮਯਾਬ ਨਹੀਂ ਹੋ ਸਕਿਆ।”
ਉਸਤੋਂ ਅੱਗੇ 5 ਵਾਰੀ #Singh ਲਿਖ ਕੇ ਦੱਸਿਆ ਇਹ ਨਾਮ ਸਾਡੀ ਟੀਮ ਦੇ ਕੰਨਾਂ ਵਿੱਚ ਭੈੜੇ ਸੰਗੀਤ ਵਾਂਗੂੰ ਗੂੰਜਦਾ ਰਿਹਾ।
ਉਸਤੋਂ ਅੱਗੇ ਓਹਨਾ ਸਿੰਘਾਂ ਦੇ ਨਾਮ ਲਿਖੇ ਜਿਨ੍ਹਾਂ ਗੋਲ ਕੀਤੇ ਤੇ ਨਾਲ ਲਿਖਿਆ ਕਿ 40 ਸਾਲ ਬਾਅਦ ਇਹ ਪਹਿਲਾ 🏅 ਮੈਡਲ ਜਿੱਤਿਆ।
ਸਿੰਘਾਂ ਹੱਥੋਂ ਉਲੰਪਿਕ ਚ ਹਾਰਨ ਤੇ ਜਰਮਨ ਵੈੱਬਸਾਈਟ ਵੱਲੋਂ ਲਿਖੀ ਖਬਰ ਦਾ ਪੰਜਾਬੀ ਤਰਜਮਾ

Average Rating