05/08/1871
ਅੱਜ ਦੇ ਦਿਨ ਕੂਕਾ ਲਹਿਰ ਨਾਲ ਸਬੰਧਤ ਸੰਤ ਮਸਤਾਨ ਸਿੰਘ, ਸੰਤ ਮੰਗਲ ਸਿੰਘ ਅਤੇ ਸੰਤ ਗੁਰਮੁਖ ਸਿੰਘ ਨੂੰ ਅੰਗਰੇਜ਼ ਹਕੂਮਤ ਵਲੋਂ ਰਾਏਕੋਟ ਦੇ ਬੁੱਚੜਖਾਨੇ ਕੋਲ ਫਾਂਸੀ ਲਾ ਕੇ ਸ਼ਹੀਦ ਕਰ ਦਿੱਤਾ ਗਿਆ। 15 ਜੁਲਾਈ 1871 ਨੂੰ ਕੂਕਿਆਂ ਵਲੋਂ ਰਾਏਕੋਟ ਦੇ ਬੁੱਚੜਖਾਨੇ ‘ਤੇ ਹਮਲਾ ਕਰ ਕੇ ਦੋ ਬੁੱਚੜ ਮਾਰੇ ਅਤੇ ਸੱਤ ਜ਼ਖ਼ਮੀ ਕੀਤੇ ਸਨ। ਇਸੇ ਕੇਸ ਵਿਚ ਉਪਰੋਕਤ ਸ਼ਹੀਦਾਂ ਵਲੋਂ ਖਿੜੇ ਮੱਥੇ ਗ੍ਰਿਫ਼ਤਾਰੀ ਦਿੱਤੀ ਗਈ ਸੀ। #kookamovement #sikhs #martyrdom

ਅੱਜ ਦੇ ਦਿਨ ਦਾ ਸਿੱਖ ਇਤਿਹਾਸ

Average Rating