ਬੱਸ ਸਮੇਤ ਕਈ ਕਾਰਾਂ ਮਲਬੇ ਥੱਲੇ ਦੱਬੀਆਂ। ਬੱਸ ਤੇ 40 ਯਾਤਰੂ ਸਵਾਰ ਸਨ। ITBP ਵਲੋਂ ਬਚਾਅ ਕਾਰਜ ਜਾਰੀ। ਦਰਿਆਵਾਂ ਤੇ ਬਣਾਈਆਂ ਜਾ ਰਹੀਆਂ ਡੈਮਾਂ ਤੇ ਪਹਾੜੀ ਸੁਰੰਗਾਂ ਵੱਡੇ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। #kinnaur #dams #hills

ਕਿਨੌਰ ਚ ਪਹਾੜ ਖਿਸਕਣ ਦੀ ਘਟਨਾ ਕਾਰਨ 11 ਮੌਤਾਂ ਤੇ ਦਰਜਨਾਂ ਦੇ ਲਾਪਤਾ ਹੋਣ ਦੀ ਪੁਸ਼ਟੀ

Average Rating