Sikh Perspective ਸਿੱਖ ਨਜ਼ਰੀਆ
ਅਫਗਾਨਿਸਤਾਨ ਦੇ ਜਲਾਲਾਬਾਦ ਸਥਿਤ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੇ ਗ੍ਰੰਥੀ ਭਾਈ ਜਸਬੀਰ ਸਿੰਘ ਨੇ ਦੱਸਿਆ ਕਿ ਤਾਲੀਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਸਿੱਖ ਸੁਰੱਖਿਅਤ ਹਨ। ਉਹਨਾਂ ਨੇ ਆਪਣੀਆਂ ਦੁਕਾਨਾਂ ਮੁੜ ਖੋਲਣੀਆਂ ਸ਼ੁਰੂ ਕਰ ਦਿੱਤੀਆਂ ਹਨ। ਤਾਲੀਬਾਨ ਦੇ ਨਿਮਾਇੰਦਿਆਂ ਨੇ ਸਿੱਖ ਆਗੂਆਂ ਨੂੰ ਮਿਲ ਸੁਰੱਖਿਆ ਦਾ ਯਕੀਨ ਦਵਾਇਆ ਹੈ। ਭਾਈ ਜਸਬੀਰ ਸਿੰਘ ਨੇ ਅਫਗਾਨਿਸਤਾਨ ਤੋਂ ਬਾਹਰ ਰਹਿੰਦੇ ਸਿੱਖਾਂ ਪ੍ਰਤੀ ਗਿਲ਼ਾ ਪ੍ਰਗਟ ਕਰਦਿਆਂ ਮਾਮਲੇ ਨੂੰ ਗੈਰ ਸੰਜੀਦਾ ਢੰਗ ਨਾਲ ਉਭਾਰਨ ਦਾ ਇਲਜ਼ਾਮ ਲਾਇਆ।

ਅਫਗਾਨਿਸਤਾਨ ਚ ਸੁਰੱਖਿਅਤ ਹਨ ਸਿੱਖ, ਖੁੱਲਣ ਲੱਗੀਆਂ ਦੁਕਾਨਾਂ, ਬਾਹਰਲੀਆਂ ਸਿੱਖ ਜਥੇਬੰਦੀਆਂ ‘ਤੇ ਅਫਵਾਹਾਂ ਫੈਲਾਉਣ ਦਾ ਗਿਲ਼ਾ, ਸਿੱਖ ਪ੍ਰਚਾਰਕ ਭਾਈ ਜਸਬੀਰ ਸਿੰਘ ਨੇ ਦਿੱਤੀ ਜਾਣਕਾਰੀ 20/08/2021

Average Rating