ਉੱਤਰ ਪੱਛਮੀ ਖਿੱਤੇ ਚ ਪ੍ਰਭਾਵਸ਼ਾਲੀ ਤੌਰ ਤੇ ਭਾਰਤ ਬੰਦ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਖੁੱਲੇ।
ਕਮੇਟੀ ਮੁਲਾਜ਼ਮਾਂ ਚ ਇਸ ਫ਼ੈਸਲੇ ਪ੍ਰਤੀ ਨਰਾਜ਼ਗੀ।
ਦਿੱਲੀ ਮੋਰਚੇ ‘ਤੇ ਅਕਾਲੀਆਂ ਨਾਲ ਹੋਈ ਖਿੱਚ ਧੂਹ ਹੋ ਸਕਦੀ ਹੈ ਇਸ ਫ਼ੈਸਲੇ ਦਾ ਕਾਰਣ।

ਕਿਸਾਨਾਂ ਦੇ ਭਾਰਤ ਬੰਦ ਦੇ ਸੱਦੇ ਨੂੰ ਇਸ ਵਾਰ ਨਹੀਂ ਮਿਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਥ

Average Rating