Breaking News

ਬਿਪਰ ਦੀਆਂ ਚਾਲਾਂ ਨੂੰ ਸਮਝਣ ਲਈ,ਪੇਸ਼ ਹਨ ਸਿਰਦਾਰ ਕਪੂਰ ਸਿੰਘ ਦੇ ਵਿਚਾਰ..

0 0

ਕਦੇ ਕਿਸੇ ਵੇਲੇ ਬੈਠ ਕੇ ਸੋਚੋ ਤਾਂ ਸਹੀ ਕਿ ਇਹ ਕੀ ਹੈ ਜੋ ਖਾਲਸਾ ਪੰਥ ਨੂੰ ਤਬਾਹ ਕਰਨ ਤੇ ਲੱਗਾ ਹੈ?

ਜਿੱਥੇ ਜ਼ਿੰਦਗੀ ਤੇ ਮੌਤ ਦਾ ਸਵਾਲ ਹੋਵੇ ਉੱਥੇ ਬਹੁਤੀ ਵਿੱਦਿਆ ਦੀ ਕਿਤਾਬਾਂ ਪੜਨ ਦੀ ਲੋੜ ਤਾਂ ਨਹੀਂ। ਉੱਥੇ ਹਰਇੱਕ ਨੂੰ ਸਮਝ ਪੈ ਜਾਂਦੀ ਹੈ ਕਿ ਐਸ ਗੱਲ ਨਾਂ ਮੈ ਜਿਉਂਦਾ ਤੇ ਐਸ ਗੱਲ ਨਾਲ ਮਰਦਾਂ।

ਪਰ ਜੇ ਸਿੱਖ ਬਣ ਕੇ ਬਣਕੇ,ਦਸਮ ਪਾਤਸ਼ਾਹ ਦੇ ਜਿਹੜਾ ਪ੍ਰਧਾਨੀ ਖਾਲਸਾ ਪੰਥ ਹੈ,ਓਸ ਰੂਪ ਚ ਜਿਉਂਦੇ ਨਾਂ ਰਹੇ,ਉਹਦੇ ਨਾਲ਼ੋਂ ਤਾਂ ਮਰ ਜਾਣਾ ਚੰਗਾ।

ਸਿੱਖ ਜਿਸ ਕੁੜਿੱਕੀ ਵਿੱਚ ਫਸੇ ਹੋਏ ਹਨ,ਜਿਹੜੀ ਕੁੜਿੱਕੀ ਸਿੱਖਾਂ ਦਾ ਸਰਵਨਾਸ਼ ਕਰਨ ਦੇ ਸਮਰੱਥ ਹੈ। ਜਿਹੜੀ ਕੁੜਿੱਕੀ ਨੇ ਸਿੱਖਾਂ ਦੀ ਸੰਘੀ ਨੂੰ ਘੁੱਟ ਕੇ,ਉਹਨਾਂ ਦਾ ਸਾਹ ਅਕਸ ਵੇਲੇ ਨੱਕ ਤੱਕ ਲਿਆਂਦਾ ਹੋਇਆ,ਓਸ ਕੁੜਿੱਕੀ ਤੋਂ ਛੁਟਕਾਰਾ ਪਾਉਣ ਲਈ ਤੁਹਾਡੇ ਕੋਲ ਕੋਈ ਚਾਲ,ਖਿਆਲ ਕੋਈ ਮਤਾ ਹੈ?

ਸਿਰਦਾਰ ਕਪੂਰ ਸਿੰਘ ਜੀ।

https://www.youtube.com/watch?v=GIsHHQ6FUmw

ਕੁਝ ਵੀ ਨਹੀਂ ਬਦਲਿਆ। ਹਲਾਤ ਅੱਜ ਵੀ ਉਹੀ ਬਣੇ ਹਨ। ਇਹ ਵਿਚਾਰ ਸਾਂਝੇ ਕਰਨ ਦਾ ਮਕਸਦ ਹੈ ਕਿ ਅਸੀਂ ਇਤਿਹਾਸ ਤੋਂ ਸੇਧ ਲੈ ਕੇ ਅੱਗੇ ਦੀ ਕੋਈ ਰਣਨੀਤੀ ਘੜ ਸਕਈਏ। ਗੁਰੂ ਕ੍ਰਿਪਾ ਕਰਨਗੇ..

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply