Breaking News

ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਸਿੱਖਾਂ ਵੱਲੋਂ ਕੀਤੀ ਜਾਂਦੀ ਅਰਦਾਸ ਦਾ ਮੌਲਿਕ ਸਰੂਪ ਇਸ ਤਰਾਂ ਸੀ

0 0

ਅੰਗਰੇਜ਼ਾਂ ਦੇ ਕਬਜ਼ੇ ਤੋਂ ਪਹਿਲਾਂ ਸਿੱਖਾਂ ਵੱਲੋਂ ਕੀਤੀ ਜਾਂਦੀ ਅਰਦਾਸ ਦਾ ਮੌਲਿਕ ਸਰੂਪ ਇਸ ਤਰਾਂ ਸੀ।

ਦਿਲੀ ਤਖ਼ਤ ਪਰ ਬਹੇਗੀ
ਆਪ ਗੁਰੂ ਕੀ ਫ਼ੌਜ।
ਛੱਤਰ ਫਿਰੇਗਾ ਸੀਸ ਪਰ
ਬੜੀ ਕਰੇਗੀ ਮੌਜ।
ਰਾਜ ਕਰੇਗਾ ਖਾਲਸਾ
ਆਕੀ ਰਹੇ ਨਾ ਕੋਇ।
ਖ਼ਵਾਰ ਹੋਏ ਸਭ ਮਿਲਹਿੰਗੇ
ਬਚੇ ਸਰਨ ਜੋ ਹੋਇ।

ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਇਹ ਅਰਦਾਸ ਪੜਨ ਉੱਤੇ ਪਾਬੰਦੀ ਲਾ ਦਿੱਤੀ. ਕਾਰਨ ਬੜਾ ਸਪੱਸ਼ਟ ਸੀ, ਅਰਦਾਸ ਦੇ ਇਹ ਬੋਲ ਸਿੱਖਾਂ ਅੰਦਰ ਆਪਣੀ ਸੁਤੰਤਰ ਰਾਜਸੀ ਸੱਤਾ ਸਥਾਪਤ ਕਰਨ ਦੀ ਆਰਜ਼ੂ ਪੈਦਾ ਕਰਦੇ ਸਨ.

– ਪੁਸਤਕ ‘ਕਿਸ ਬਿਧ ਰੁਲੀ ਪਾਤਸ਼ਾਹੀ’ ਚੋੰ

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply