ਬੇਅਦਬੀ ਦੇ ਦੋਸ਼ੀਆਂ ਨੂੰ ਹਾਈ ਕੋਰਟ ਤੋਂ ਰਾਹਤ ਸੰਪਾਦਕ Jujhar Singh October 12, 2021October 12, 2021 Read Time:1 Minute, 10 Second Share Facebook Twitter Pinterest LinkedIn 0 0 2015 ਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਚ ਦੋਸ਼ੀ ਦੋ ਵਿਅਕਤੀਆਂ ਨੂੰ ਹਾਈ ਕੋਰਟ ਨੇ ਵੱਡੀ ਰਾਹਤ ਦਿੱਤੀ ਹੈ। ਦੋਸ਼ੀਆਂ ਦੀ ਰਿਟ ‘ਤੇ ਸੁਣਵਾਈ ਦੌਰਾਨ ਪੰਜਾਬ ਪੁਲਸ ਨੇ ਅਦਾਲਤ ਨੂੰ ਕਿਹਾ ਕਿ ਹੁਣ ਕਿਸੇ ਵੀ ਤਰ੍ਹਾਂ ਦੀ ਪੁਛਗਿਛ ਲਈ ਇਹਨਾਂ ਦੀ ਲੋੜ ਨਹੀਂ ਹੈ। ਪੁਲਸ ਵਲੋਂ ਮਿਲੀ ਹਰੀ ਝੰਡੀ ‘ਤੇ ਅਦਾਲਤ ਨੇ ਡੇਰਾ ਪ੍ਰੇਮੀ ਸ਼ਕਤੀ ਸਿੰਘ ਤੇ ਉਸਦੇ ਸਾਥੀ ਨੂੰ ਜਾਂਚ ਲਈ ਹਿਰਾਸਤ ਤੋਂ ਮੁਕਤੀ ਦੇਸਦਿੱਤੀ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਇਹਨਾਂ ਦੋਸ਼ੀਆਂ ਨੂੰ ਭਵਿੱਖ ਵਿਚ ਗ੍ਰਿਫਤਾਰ ਕਰਨ ਤੋਂ ਪਹਿਲਾਂ ੧੦ ਦਿਨ ਦਾ ਅਗਾਊੰ ਨੋਟਿਸ ਭੇਜਿਆ ਜਾਵੇ।ਭਾਰਤੀ ਨਿਆਂ ਪ੍ਰਣਾਲੀ ਚ ਸਿੱਖਾਂ ਖਿਲਾਫ ਕੋਈ ਵੀ ਸਬੂਤ ਨਾ ਮਿਲਣ ਦੇ ਬਾਵਜੂਦ ਉਹਨਾਂ ਨੂੰ ਜੇਲ੍ਹਾਂ ਚ ਸਾੜਿਆ ਜਾਂਦਾ ਹੈ ਪਰ ਸਿੱਖਾਂ ਵਿਰੁੱਧ ਸੰਗੀਨ ਜੁਲਮ ਕਰਨ ਵਾਲੇ ਦੋਸ਼ੀਆਂ ਨੂੰ VIP Treatment ਦਿੱਤਾ ਜਾਂਦਾ ਹੈ। About Post Author Jujhar Singh sikhnajria@gmail.com Happy 0 0 % Sad 0 0 % Excited 0 0 % Sleepy 0 0 % Angry 0 0 % Surprise 0 0 % Share this: Click to share on X (Opens in new window) X Click to share on Facebook (Opens in new window) Facebook Click to share on WhatsApp (Opens in new window) WhatsApp Click to share on Telegram (Opens in new window) Telegram Click to print (Opens in new window) Print More Click to share on LinkedIn (Opens in new window) LinkedIn Click to share on Reddit (Opens in new window) Reddit Click to share on Tumblr (Opens in new window) Tumblr Click to share on Pinterest (Opens in new window) Pinterest Click to share on Pocket (Opens in new window) Pocket Like this:Like Loading...
Average Rating