ਚੱਬਾ ਦੇ ਪਿੰਡ ਵਰਪਾਲ ਚ ਨਸ਼ਾ ਤਸਕਰਾਂ ਨੇ 35-40 ਹਥਿਆਰਬੰਦ ਗੁੰਡਿਆਂ ਨਾਲ ਦਲਬੀਰ ਸਿੰਘ ਦੇ ਘਰ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ। ਦਲਬੀਰ ਸਿੰਘ ਤੇ ਉਸਦਾ ਭਰਾ ਆਪਣੇ ਪਿੰਡ ਚ ਨਸ਼ੇ ਦੀ ਵਿਕਰੀ ਦਾ ਵਿਰੋਧ ਕਰਦੇ ਸਨ। ਘਟਨਾ ਵੇਲੇ ਨੌਜਵਾਨ ਰਹਿਰਾਸ ਦਾ ਪਾਠ ਕਰ ਰਿਹਾ ਸੀ, ਗੁੰਡਿਆਂ ਵਲੋਂ ਉਸ ਨੂੰ ਕੇਸਾਂ ਤੋਂ ਧੂਹ ਕੇ ਬਾਹਰ ਲਿਆ ਕੇ ਉਸਦਾ ਕਤਲ ਕਰ ਦਿੱਤਾ ਤੇ ਉਸ ਦੇ ਭਰਾ ਨੂੰ ਗੰਭੀਰ ਸੱਟਾਂ ਮਾਰੀਆਂ ਜੋ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਪਿੰਡ ਵਿਚ ਨਸ਼ੇ ਦੀ ਵਿਕਰੀ ਕਰਨ ਵਾਲਿਆਂ ਦੁਆਲੇ ਨਸ਼ੇੜੀਆਂ ਦੀ ਵੱਡੀ ਭੀੜ ਰਹਿੰਦੀ ਸੀ ਜਿਸ ਕਾਰਣ ਪਿੰਡ ਦੀਆਂ ਧੀਆਂ ਭੈਣਾਂ ਨੂੰ ਕਈ ਮੁਸ਼ਕਲਾਂ ਆਉਂਦੀਆਂ ਸਨ।
ਸਿੱਖ ਨੌਜਵਾਨਾਂ ਦੀਆਂ ਗ੍ਰਿਫ਼ਤਾਰੀਆਂ ਚ ਰੁੱਝੀ ਪੰਜਾਬ ਪੁਲਸ ਨੂੰ ਇਸ ਮਾਮਲੇ ਚ ਕਈ ਵਾਰ ਸ਼ਿਕਾਇਤ ਕੀਤੀ ਗਈ ਸੀ ਪਰ ਤਸਕਰਾਂ ਉਪਰ ਕਦੇ ਕੋਈ ਕਾਰਵਾਈ ਨਹੀਂ ਹੋਈ।
~ਸਿੱਖ ਨਜ਼ਰੀਆ

ਰਹਿਰਾਸ ਦਾ ਪਾਠ ਕਰ ਰਹੇ ਨੌਜਵਾਨ ਨੂੰ ਤਸਕਰਾਂ ਨੇ ਘਰ ਵੜ ਕੇ ਕਤਲ ਕੀਤਾ, ਨਸ਼ਾ ਵਿਕਰੀ ਦਾ ਕਰਦਾ ਸੀ ਵਿਰੋਧ, ਭਰਾ ਗੰਭੀਰ ਜ਼ਖ਼ਮੀ

Average Rating