0
0
~ ਕਾਂਗਰਸ ਨੂੰ ਮਜਬੂਰੀ ਜਾਂ ਮੁਸੀਬਤ ਵੇਲੇ ਹੀ ਚੇਤੇ ਆਉਂਦੇ ਹਨ ਦਲਿਤ।
~ ਗੈਰ ਦਲਿਤ ਦੀ ਕਮਾਂਡ ਹੇਠ ਅਗਾਮੀ ਚੋਣਾਂ ਲੜਨ ਦੇ ਐਲਾਨ ਤੋਂ ਕਾਂਗਰਸ ਦਾ
ਦੋਗਲਾ ਚਿਹਰਾ ਸਾਹਮਣੇ ਆਇਆ
~ ਜੇ ਨਹਿਰੂ ਐਂਡ ਕੰਪਨੀ ਕੋਲ ਡਾ. ਅੰਬੇਡਕਰ ਤੋਂ ਵੱਧ ਕਾਬਲੀਅਤ ਵਾਲਾ ਚਿਹਰਾ ਮੌਜੂਦ
ਹੁੰਦਾ ਤਾਂ ਉਨ੍ਹਾਂ ਨੂੰ ਸੰਵਿਧਾਨ ਲਿਖਣ ਵੇਲੇ ਦੂਰ ਹੀ ਰੱਖਿਆ ਜਾਂਦਾ
~ ਕਾਂਗਰਸ ਨੇ ਬਸਪਾ-ਅਕਾਲੀ ਦਲ ਗਠਜੋੜ ਤੋਂ ਘਬਰਾ ਕੇ ਇਹ ਫੈਸਲਾ ਲਿਆ
~ ਦਲਿਤਾਂ ਨੂੰ ਕਾਂਗਰਸ ਦੇ ਡਰਾਮੇ ਤੋਂ ਬਚਣ ਦੀ ਸਲਾਹ
~ ਯੂਪੀ ਚੋਣਾਂ ਚ OBC (ਹੋਰ ਪਛੜੀਆਂ ਸ਼੍ਰੇਣੀਆਂ) ਦਾ ਹੇਜ ਜਤਾਉਣ ਵਾਲੀ ਬੀਜੇਪੀ ਨੇ ਹੀ ਕੀਤਾ ਸੀ
ਮੰਡਲ ਕਮਿਸ਼ਨ ਦੀਆਂ ਰਿਪੋਰਟਾਂ ਦਾ ਵਿਰੋਧ
~ ਅੱਜ ਦੇਸ਼ ਚ ਅਨੁਸੂਚਿਤ/ਪਛੜੀਆਂ ਜਾਤਾਂ ਤੇ ਕਬੀਲੇ ਅਤੇ ਘੱਟ ਗਿਣਤੀਆਂ ਡਾ ਅੰਬੇਡਕਰ ਦੇ ਸਦਕਾ ਸੁਰੱਖਿਅਤ
~ ਬੀਜੇਪੀ-ਕਾਂਗਰਸ ਨੇ ਦਲਿਤਾਂ ਦੀਆਂ ਸਰਕਾਰੀ ਅਸਾਮੀਆਂ ਅਜੇ ਤੱਕ ਨਹੀਂ ਭਰੀਆਂ
~ ਦੋਵੇਂ ਪਾਰਟੀਆਂ OBC ਜਾਤਾਂ ਦੀ ਜਨਗਣਨਾ ਤੋਂ ਅਜੇ ਵੀ ਘਬਰਾਉਂਦੀਆਂ ਹਨ।
Average Rating