Breaking News

ਪੰਜਾਬ ਸਰਕਾਰ ਨੇ 15 ਐਸ.ਐਸ.ਪੀਜ਼ ਅਤੇ 88 ਹੋਰ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ।

0 0

ਸਿੱਖ ਨਜ਼ਰੀਆ ਬਿਊਰੋ

ਪੰਜਾਬ ਸਰਕਾਰ ਨੇ ਦੇਰ ਰਾਤ ਪੰਜਾਬ ਪੁਲਿਸ ਵਿੱਚ ਵੱਡੇ ਪੱਧਰ ‘ਤੇ ਬਦਲੀਆਂ ਕੀਤੀਆਂ

ਸਰਕਾਰ ਵਲੋਂ 19 ਆਈ. ਪੀ. ਐੱਸ. ਅਤੇ 14 ਪੀ. ਪੀ. ਐੱਸ. ਸਮੇਤ 88 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ | ਜ਼ਿਲ੍ਹਾ ਪੁਲਿਸ ਮੁਖੀਆਂ ਦੀਆਂ ਜਿਆਦਾ ਬਦਲੀਆਂ ਕੀਤੀਆਂ ਗਈਆਂ ਹਨ | ਆਈ. ਪੀ. ਐਸ. ਅਧਿਕਾਰੀ ਵਿਕਰਮਜੀਤ ਦੁੱਗਲ ਨੂੰ ਐਸ. ਐਸ. ਪੀ. ਪਟਿਆਲਾ, ਐਸ. ਭੂਪਤੀ ਨੂੰ ਏ.ਆਈ.ਜੀ. ਪ੍ਰਸੋਨਲ 1 ਪੰਜਾਬ, ਜਸਪ੍ਰੀਤ ਸਿੰਘ ਸਿੱਧੂ ਨੂੰ ਐਸ.ਐਸ.ਪੀ. ਕਪੂਰਥਲਾ, ਸਵਪਨ ਸ਼ਰਮਾ ਨੂੰ ਏ.ਆਈ.ਜੀ. ਸੀ.ਆਈ. ਪੰਜਾਬ, ਧਰੁਮਨ ਐੱਚ ਨਿੰਬਲੇ ਨੂੰ ਐਸ.ਐਸ.ਪੀ. ਤਰਨ ਤਾਰਨ, ਜੇ ਏਲਨੇਚੇਜੀਅਨ ਨੂੰ ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਹੈੱਡਕੁਆਰਟਰ ਲੁਧਿਆਣਾ, ਨਾਨਕ ਸਿੰਘ ਨੂੰ ਏ.ਆਈ.ਜੀ. ਐਸ. ਬੀ. 2 ਇੰਟੈਲੀਜੈਂਸ ਪੰਜਾਬ, ਗੌਰਵ ਗਰਗ ਨੂੰ ਏ. ਆਈ. ਜੀ. ਪਰਸੋਨਲ 2 ਪੰਜਾਬ, ਦੀਪਕ ਹਿਲੌਰੀ ਨੂੰ ਏ.ਆਈ.ਜੀ. ਸੀ. ਆਈ. ਪੰਜਾਬ, ਧਰੁਵ ਦਈਆ ਨੂੰ ਐਸ.ਐਸ.ਪੀ. ਅੰਮਿ੍ਤਸਰ ਦਿਹਾਤੀ, ਅਖਿਲ ਚੌਧਰੀ ਨੂੰ ਐਸ.ਐਸ.ਪੀ. ਰੋਪੜ, ਗੁਲਨੀਤ ਸਿੰਘ ਖੁਰਾਣਾ ਨੂੰ ਐਸ.ਐਸ.ਪੀ. ਪਠਾਨਕੋਟ, ਡੀ. ਸੁਧਰਵਿਜੀ ਨੂੰ ਐਸ.ਐਸ.ਪੀ. ਮੁਕਤਸਰ, ਸੁਰਿੰਦਰ ਲਾਂਬਾ ਨੂੰ ਐਸ.ਐਸ.ਪੀ. ਮਾਨਸਾ, ਚਰਨਜੀਤ ਸਿੰਘ ਨੂੰ ਜੁਆਇੰਟ ਕਮਿਸ਼ਨਰ ਸਿਟੀ ਜਲੰਧਰ, ਕੰਵਰਦੀਪ ਕੌਰ ਨੂੰ ਜੁਆਇੰਟ ਕਮਿਸ਼ਨਰ ਪੁਲਿਸ ਦਿਹਾਤੀ ਲੁਧਿਆਣਾ, ਭਾਗੀਰਥ ਸਿੰਘ ਮੀਨਾ ਨੂੰ ਜੁਆਇੰਟ ਸੀ. ਪੀ. ਸਿਟੀ ਲੁਧਿਆਣਾ, ਸਚਿਨ ਗੁਪਤਾ ਨੂੰ ਐੱਸ. ਪੀ. (ਐੱਸ. ਪੀ. ਯੂ.), ਡੀ ਹਰੀਸ਼ ਓਮ ਪ੍ਰਕਾਸ਼ ਨੂੰ ਐਸ. ਪੀ. (ਐਸ.ਪੀ.ਯੂ.) ਪੰਜਾਬ, ਭੁਪਿੰਦਰਜੀਤ ਸਿੰਘ ਵਿਰਕ ਨੂੰ ਐਸ.ਐਸ.ਪੀ. ਬਠਿੰਡਾ, ਨਵਜੋਤ ਸਿੰਘ ਮਾਹਲ ਦੀ ਥਾਂ ‘ਤੇ ਸਤਿੰਦਰ ਸਿੰਘ ਨੂੰ ਐਸ.ਐਸ.ਪੀ. ਜਲੰਧਰ ਦਿਹਾਤੀ, ਰਛਪਾਲ ਸਿੰਘ ਨੂੰ ਐਸ.ਐਸ.ਪੀ. ਬਟਾਲਾ, ਨਵਜੋਤ ਸਿੰਘ ਨੂੰ ਐਸ.ਐਸ.ਪੀ. ਹੁਸ਼ਿਆਰਪੁਰ, ਰਾਜਬਚਨ ਸਿੰਘ ਸੰਧੂ ਨੂੰ ਜੁਆਇੰਟ ਸੀ. ਪੀ. ਹੈੱਡਕੁਆਰਟਰ ਅੰਮਿ੍ਤਸਰ, ਮਨਦੀਪ ਸਿੰਘ ਸਿੱਧੂ ਨੂੰ ਐਸ.ਐਸ.ਪੀ. ਵਿਜੀਲੈਂਸ ਬਿਊਰੋ, ਨਰਿੰਦਰ ਭਾਰਗਵ ਨੂੰ ਐਸ.ਐਸ.ਪੀ. ਵਿਜੀਲੈਂਸ ਬਿਊਰੋ ਬਠਿੰਡਾ, ਗੁਰਸ਼ਰਨਦੀਪ ਸਿੰਘ ਨੂੰ ਐਸ.ਐਸ.ਪੀ. ਵਿਜੀਲੈਂਸ ਬਿਊਰੋ, ਓਪਿੰਦਰਜੀਤ ਸਿੰਘ ਘੁੰਮਣ ਨੂੰ ਏ.ਆਈ.ਜੀ. (ਐਸ.ਐਸ.ਓ.ਸੀ.) ਅੰਮਿ੍ਤਸਰ, ਜਸਦੀਪ ਸਿੰਘ ਸੈਣੀ ਨੂੰ ਏ.ਆਈ.ਜੀ. ਕਮ ਸਟਾਫ਼ ਅਫਸਰ ਡੀ.ਜੀ.ਪੀ. ਪੰਜਾਬ, ਵਰਿੰਦਰ ਸਿੰਘ ਬਰਾੜ ਨੂੰ ਏ. ਆਈ. ਜੀ. ਪ੍ਰੋਵਿਜ਼ਨਿੰਗ ਪੰਜਾਬ ਚੰਡੀਗੜ੍ਹ, ਦਵਿੰਦਰ ਸਿੰਘ ਨੂੰ ਕਮਾਾਡੈਂਟ ਪਹਿਲੀ ਬਟਾਲੀਅਨ ਬਹਾਦਰਗੜ੍ਹ ਪਟਿਆਲਾ, ਵਿਕਾਸ ਸੱਭਰਵਾਲ ਨੂੰ ਐੱਸ.ਪੀ. (ਐੱਸ.ਓ.ਜੀ.) ਬਹਾਦਰਗੜ੍ਹ ਪਟਿਆਲਾ ਤੇ ਪਰਮਵੀਰ ਸਿੰਘ ਪਰਮਾਰ ਨੂੰ ਕਮਾਂਡੈਂਟ ਸੱਤਵੀਂ ਆਈ. ਆਰ. ਬੀ. ਕਪੂਰਥਲਾ ਲਾਇਆ ਗਿਆ ਹੈ |

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %

Average Rating

5 Star
0%
4 Star
0%
3 Star
0%
2 Star
0%
1 Star
0%

Leave a Reply