ਆਉ ਫਲਦਾਰ ਰੁੱਖ ਲਾਈਏ,
ਇਸਨੂੰ ਲੋਕ ਲਹਿਰ ਬਣਾਈਏ।
ਹਰ ਪਾਸੇ ਸਾਡੇ ਲਈ ਮਾਰੂ ਨੀਤੀਆਂ ਚੱਲ ਰਹਈਆਂ,
ਅਸੀਂ ਆਪਣੀਆਂ ਨੀਤੀਆਂ ਆਪ ਬਣਾਈਏ,
ਆਉ ਫਲਦਾਰ ਰੁੱਖ ਲਾਈਏ।
ਘਰ ਘਰ ਹਰ ਫਲ਼ ਹੋਵੇ,
ਵਾਤਾਵਰਣ ਸ਼ੁੱਧ ਤੇ ਫਲਾਂ ਦਾ ਲੰਗਰ ਹਰ ਜੀਵ ਲਈ ਲਾਈਏ।
ਆਉ ਫਲਦਾਰ ਰੁੱਖ ਲਾਈਏ।

ਆਉ ਫਲਦਾਰ ਰੁੱਖ ਲਾਈਏ,ਇਸਨੂੰ ਲੋਕ ਲਹਿਰ ਬਣਾਈਏ।
ਆਉ ਫਲਦਾਰ ਰੁੱਖ ਲਾਈਏ,
ਇਸਨੂੰ ਲੋਕ ਲਹਿਰ ਬਣਾਈਏ।
ਹਰ ਪਾਸੇ ਸਾਡੇ ਲਈ ਮਾਰੂ ਨੀਤੀਆਂ ਚੱਲ ਰਹਈਆਂ,
ਅਸੀਂ ਆਪਣੀਆਂ ਨੀਤੀਆਂ ਆਪ ਬਣਾਈਏ,
ਆਉ ਫਲਦਾਰ ਰੁੱਖ ਲਾਈਏ।
ਘਰ ਘਰ ਹਰ ਫਲ਼ ਹੋਵੇ,
ਵਾਤਾਵਰਣ ਸ਼ੁੱਧ ਤੇ ਫਲਾਂ ਦਾ ਲੰਗਰ ਹਰ ਜੀਵ ਲਈ ਲਾਈਏ।
ਆਉ ਫਲਦਾਰ ਰੁੱਖ ਲਾਈਏ।
Average Rating